ਪਾਰਟੀ ''ਚ ਹਸੀਨਾਂ ਨੇ ਪਾਈ ਬੋਲਡ ਡਰੈੱਸ ਅਤੇ ਨਸ਼ੇ ''ਚ ਭੁੱਲੀ ਸਭ ਕੁਝ (ਦੇਖੋ ਤਸਵੀਰਾਂ)

07/28/2015 10:46:36 PM

ਮੁੰਬਈ: ਮਸ਼ਹੂਰ ਅਮਰੀਕੀ ਪੋਪ ਸਿੰਗਰ ਜੈਨੀਫਰ ਲੋਪੇਜ ਨੇ ਹਾਲ ਹੀ ''ਚ ਆਪਣਾ ਜਨਮ ਦਿਨ ਮਨਾਇਆ ਹੈ। ਇਸ ਪਾਰਟੀ ਦੀਆਂ ਤਸਵੀਰਾਂ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀਆਂ ਹਨ। ਜਿਸ ''ਚ ਜੈਨੀਫਰ ਨੇ ਬਹੁਤ ਹੀ ਬੋਲਡ ਡਰੈੱਸ ਪਾਈ ਹੋਈ ਹੈ ਅਤੇ ਬਹੁਤ ਹੀ ਮਸਤੀ ਦੇ ਮੂਡ ''ਚ ਲੱਗ ਰਹੀ ਸੀ। ਜੈਨੀਫਰ 24 ਜੁਲਾਈ ਨੂੰ 46 ਸਾਲ ਦੀ ਹੋ ਚੁੱਕੀ ਹੈ। ਉਨ੍ਹ੍ਹਾਂ ਨੇ ਆਪਣੇ ਜਨਮ ਦਿਨ ''ਤੇ ਵੱਖ- ਵੱਖ ਅੰਦਾਜ਼ ''ਚ ਫੋਟੋ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਫੈਨਜ਼ ਲਈ ਸ਼ੇਅਰ ਕੀਤੀਆਂ ਹਨ।


Related News