ਸਲਮਾਨ ਨੇ ਕੀਤੀ ਬੱਪਾ ਦੀ ਆਰਤੀ, ਅਰਪਿਤਾ ਨੇ ਕੀਤਾ ਵਿਸਰਜਨ

Tuesday, Aug 25, 2020 - 10:47 AM (IST)

ਸਲਮਾਨ ਨੇ ਕੀਤੀ ਬੱਪਾ ਦੀ ਆਰਤੀ, ਅਰਪਿਤਾ ਨੇ ਕੀਤਾ ਵਿਸਰਜਨ

ਮੁੰਬਈ (ਬਿਊਰੋ) - ਗਣੇਸ਼ਉਤਸਵ ਦੌਰਾਨ ਖਾਨ ਪਰਿਵਾਰ ਨੇ ਗਣੇਸ਼ ਵਿਸਰਜਨ ਦਾ ਆਯੋਜਨ ਕੀਤਾ। ਸੋਹੇਲ ਖਾਨ ਦੇ ਘਰ ’ਤੇ ਹੋਏ ਇਸ ਆਯੋਜਨ ਵਿਚ ਸਲਮਾਨ ਖਾਨ, ਯੂਲੀਆ ਵੰਤੂਰ, ਡੇਜ਼ੀ ਸ਼ਾਹ, ਭੈਣ ਅਲਵੀਰਾ ਅਗਨੀਹੋਤਰੀ ਅਤੇ ਅਰਪਿਤਾ, ਅਤੁਲ ਅਗਨੀਹੋਤਰੀ, ਆਯੁਸ਼ ਸ਼ਰਮਾ ਵੀ ਪੁੱਜੇ।
PunjabKesari
ਇਸ ਤੋਂ ਪਹਿਲਾਂ ਗਣੇਸ਼ ਚਤੁਰਥੀ ਵਾਲੇ ਦਿਨ ਆਯੁਸ਼ ਦੇ ਘਰ ਹੋਈ ਆਰਤੀ ਵਿਚ ਵੀ ਸਲਮਾਨ ਪਰਿਵਾਰ ਦੇ ਨਾਲ ਪੁੱਜੇ ਸਨ।
PunjabKesari
ਇਸ ਦੌਰਾਨ ਸਲਮਾਨ ਨੇ ਭਾਣਜੇ ਆਹਿਲ ਨਾਲ ਗਣੇਸ਼ ਜੀ ਦੀ ਆਰਤੀ ਕੀਤੀ ਸੀ। 
PunjabKesari
ਦੱਸ ਦਈਏ ਕਿ ਖਾਨ ਪਰਿਵਾਰ ਦੇ ਘਰ ਹਰ ਸਾਲ ਗਣੇਸ਼ਉਤਸਵ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
PunjabKesari
ਐਤਵਾਰ ਰਾਤ ਹੋਏ ਵਿਸਰਜਨ ਵਿਚ ਵੀ ਪਰਿਵਾਰ ਮੌਜੂਦ ਰਿਹਾ।
PunjabKesari

PunjabKesari


author

sunita

Content Editor

Related News