ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ’ਤੇ ਲੱਖਾਂ ਦੀ ਧੋਖਾਧੜੀ ਮਾਮਲੇ ’ਚ ਕੇਸ ਦਰਜ
Monday, Nov 28, 2022 - 02:23 PM (IST)

ਜਲੰਧਰ (ਵਰੁਣ)– ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 3 ’ਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦੀ ਗੰਨ ਕਲਚਰ ਖ਼ਿਲਾਫ਼ ਸਖ਼ਤੀ ਮਗਰੋਂ ਹਿੰਮਤ ਸੰਧੂ ਨੇ ਨਵੇਂ ਗੀਤ ਨੂੰ ਲੈ ਕੇ ਚੁੱਕਿਆ ਵੱਡਾ ਕਦਮ
ਇਹ ਕੇਸ ਰਸਤਾ ਮੁਹੱਲਾ ਦੇ ਨਵਨੀਤ ਆਨੰਦ ਦੇ ਬਿਆਨਾਂ ’ਤੇ ਕੀਤਾ ਗਿਆ ਹੈ। ਦੋਸ਼ ਹੈ ਕਿ ਯੂ. ਕੇ. ਭੇਜਣ ਦੇ ਨਾਂ ’ਤੇ ਕਾਕੇ ਸ਼ਾਹ ਨੇ ਉਸ ਤੋਂ 6 ਲੱਖ ਰੁਪਏ ਠੱਗੇ ਹਨ।
ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਕਾਕੇ ਸ਼ਾਹ ਨੇ ਕਾਮੇਡੀਅਨ ਭੋਟੂ ਸ਼ਾਹ ਨਾਲ ਕਈ ਵੀਡੀਓਜ਼ ’ਚ ਇਕੱਠਿਆਂ ਕੰਮ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।