‘ਫਾਈਟਰ’ ’ਚ ਅਕਸ਼ੈ ਓਬਰਾਏ ਦਾ ਇੰਟੈਂਸ ਲੁੱਕ ਆਇਆ ਸਾਹਮਣੇ!

Thursday, Dec 14, 2023 - 04:08 PM (IST)

‘ਫਾਈਟਰ’ ’ਚ ਅਕਸ਼ੈ ਓਬਰਾਏ ਦਾ ਇੰਟੈਂਸ ਲੁੱਕ ਆਇਆ ਸਾਹਮਣੇ!

ਮੁੰਬਈ (ਬਿਊਰੋ) - ਫਿਲਮ ‘ਫਾਈਟਰ’ ਦੇ ਧਮਾਕੇਦਾਰ ਟੀਜ਼ਰ ਤੋਂ ਬਾਅਦ ਇੰਟਰਨੈੱਟ ’ਤੇ ਤੂਫਾਨ ਆ ਗਿਆ, ਜਿਸ ਨੇ ਦੇਸ਼ ਭਰ ’ਚ ਹਲਚਲ ਮਚਾ ਦਿੱਤੀ ਹੈ। ਦਰਸ਼ਕਾਂ ਨੂੰ ‘ਫਾਈਟਰ’ ਦੀ ਦਿਲਚਸਪ ਦੁਨੀਆ ’ਚ ਲੈ ਕੇ ਜਾਂਦੇ ਹੋਏ, ਨਿਰਮਾਤਾਵਾਂ ਨੇ ਹੁਣ ਅਕਸ਼ੈ ਓਬਰਾਏ ਨੂੰ ਫਿਲਮ ’ਚ ਵੈਪਨ ਸਿਸਟਮ ਆਪ੍ਰੇਟਰ ‘ਬਸ਼ੀਰ ਖਾਨ’ ਦੇ ਰੂਪ ’ਚ ਪਹਿਲਾਂ ਕਦੇ ਨਾ ਦੇਖੇ ਗਏ ਅਵਤਾਰ ’ਚ ਪੇਸ਼ ਕੀਤਾ ਹੈ! 

ਇਸ ਤਸਵੀਰ ’ਚ ਅਕਸ਼ੈ ਓਬਰਾਏ ਨੇ ਵੈਪਨ ਸਿਸਟਮ ਆਪਰੇਟਰ ‘ਬਸ਼ੀਰ ਖਾਨ’ ਦਾ ਕਿਰਦਾਰ ਪੂਰੀ ਤਰ੍ਹਾਂ ਨਿਭਾਇਆ ਹੈ, ਜਿਸ ਨੂੰ ‘ਬਾਸ਼’ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਵੱਕਾਰੀ ਏਅਰ ਡ੍ਰੈਗਨ ਯੂਨਿਟ ਦੇ ਅੰਦਰ ਇਕ ਹੁਨਰਮੰਦ ਹਥਿਆਰ ਸਿਸਟਮ ਆਪਰੇਟਰ ਹੈ। ‘ਫਾਈਟਰ’ ਦੀ ਉਡਾਨ ਲਈ ਕੈਲੰਡਰ ’ਤੇ 25 ਜਨਵਰੀ, 2024 ਨੂੰ ਮਾਰਕ ਕਰੋ ਤੇ ਫਿਲਮ ਦਾ ਆਨੰਦ ਮਾਣਨਾ ਨਾ ਭੁੱਲਣਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News