ਖਿੜਕੀ ਸਾਹਮਣੇ ਟਾਪਲੈੱਸ ਖੜ੍ਹੀ ਨਜ਼ਰ ਆਈ ਇਹ ਅਦਾਕਾਰਾ, ਦਿੱਤੇ ਬੋਲਡ ਪੌਜ਼

Tuesday, Oct 12, 2021 - 11:58 AM (IST)

ਖਿੜਕੀ ਸਾਹਮਣੇ ਟਾਪਲੈੱਸ ਖੜ੍ਹੀ ਨਜ਼ਰ ਆਈ ਇਹ ਅਦਾਕਾਰਾ, ਦਿੱਤੇ ਬੋਲਡ ਪੌਜ਼

ਮੁੰਬਈ (ਬਿਊਰੋ)– ਮਨੋਰੰਜਨ ਜਗਤ ਦੀਆਂ ਕੁਝ ਅਦਾਕਾਰਾਂ ਅਜਿਹੀਆਂ ਹਨ, ਜੋ ਆਪਣੀਆਂ ਬੋਲਡ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਕੀਲਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀ ਇਕ ਹਸੀਨ ਝਲਕ ਪਾਉਣ ਲਈ ਲੋਕ ਬੇਤਾਬ ਰਹਿੰਦੇ ਹਨ। ਇਕ ਹਸੀਨਾ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਟਾਪਲੈੱਸ ਹੋ ਕੇ ਕਮਰੇ ਦੀ ਖਿੜਕੀ ’ਚ ਜਾ ਕੇ ਖੜ੍ਹੀ ਹੋ ਗਈ ਤੇ ਆਪਣੀਆਂ ਤਸਵੀਰਾਂ ਖਿੱਚਵਾਈਆਂ। ਇਹ ਤਸਵੀਰਾਂ ਦੇਖ ਕੇ ਉਸ ਦੇ ਪ੍ਰਸ਼ੰਸਕ ਮਦਹੋਸ਼ ਹੋ ਰਹੇ ਹਨ।

PunjabKesari

ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਹਾਲ ਹੀ ’ਚ ਬੇਹੱਦ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਸ ਦਾ ਗਲੈਮਰੈੱਸ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਹੈ। ਉਸ ਨੇ ਖਿੜਕੀ ’ਚ ਖੜ੍ਹੀ ਹੋ ਕੇ ਟਾਪਲੈੱਸ ਫੋਟੋਸ਼ੂਟ ਕਰਵਾਇਆ ਹੈ ਤੇ ਕਿਹਾ ਹੈ ਕਿ ਅੱਜ ਨੂੰ ਪਿਆਰ ਕਰੋ ਤੇ ਕੱਲ ਨੂੰ ਪਿਆਰ ਕਰੋ। ਸਾਲ 2007 ’ਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਖ਼ਿਤਾਬ ਜਿੱਤਣ ਵਾਲੀ ਅਦਾਕਾਰਾ ਈਸ਼ਾ ਗੁਪਤਾ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ।

PunjabKesari

ਈਸ਼ਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਈਸ਼ਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਹਨ। ਈਸ਼ਾ ਨੇ ‘ਜੰਨਤ 2’ ਫ਼ਿਲਮ ਨਾਲ ਬਾਲੀਵੁੱਡ ’ਚ ਕਦਮ ਰੱਖਿਆ ਸੀ।

PunjabKesari

ਉਸ ਤੋਂ ਬਾਅਦ ਉਹ ਫ਼ਿਲਮ ‘ਰਾਜ਼ 3’ ’ਚ ਨਜ਼ਰ ਆਈ। ਈਸ਼ਾ ਦੇ ਬੋਲਡ ਅੰਦਾਜ਼ ਨੂੰ ਦੇਖ ਕੇ ਮਹੇਸ਼ ਭੱਟ ਨੇ ਤਾਂ ਉਸ ਨੂੰ ਹਿੰਦੁਸਤਾਨ ਦੀ ਐਂਜਲੀਨਾ ਜੋਲੀ ਦੀ ਉਪਾਧੀ ਦੇ ਦਿੱਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News