ਸ਼ੋਅ ‘ਬੜੇ ਅੱਛੇ ਲਗਤੇ ਹੈ’ ਦੇ ਨਵੇਂ ਸੀਜ਼ਨ ਦੇ ਬਾਰੇ ’ਚ ਏਕਤਾ ਨੇ ਕੀਤੀ ਗੱਲਬਾਤ

Tuesday, Aug 10, 2021 - 02:56 PM (IST)

ਸ਼ੋਅ ‘ਬੜੇ ਅੱਛੇ ਲਗਤੇ ਹੈ’ ਦੇ ਨਵੇਂ ਸੀਜ਼ਨ ਦੇ ਬਾਰੇ ’ਚ ਏਕਤਾ ਨੇ ਕੀਤੀ ਗੱਲਬਾਤ

ਨਵੀਂ ਦਿੱਲੀ: ਏਕਤਾ ਕਪੂਰ ਨੇ ਕੱਲ੍ਹ ਆਪਣੇ ਸੋਸ਼ਲ ਮੀਡੀਆ ’ਤੇ ਆਪਣਾ ਇਕ ਆਈ.ਜੀ.ਟੀ.ਵੀ. ਪੋਸਟ ਕੀਤਾ ਹੈ ਜਿਸ ’ਚ ਉਨ੍ਹਾਂ ਨੇ ਦੋ ਸਭ ਤੋਂ ਪਸੰਦੀਦਾ ਟੀ.ਵੀ. ਸਿਤਾਰੇ ਸਾਕਸ਼ੀ ਤੰਵਰ ਅਤੇ ਰਾਮ ਕਪੂਰ ਦੇ ਨਾਲ ਗੱਲਬਾਤ ਕੀਤੀ। ਬੇਮਿਸਾਲ ਅਦਾਕਾਰ ਜੋ ‘ਬੜੇ ਅੱਛੇ ਲੱਗਤੇ ਹੈ’ ਦੇ ਨਾਇਕ ਸਨ ਇਕ ਅਜਿਹਾ ਸ਼ੋਅ ਹੁਣ ਤੱਕ ਦੇ ਸਭ ਤੋਂ ਪਸੰਦੀਦਾ ਸ਼ੋਅ ’ਚੋਂ ਇਕ ਹੈ। 

 
 
 
 
 
 
 
 
 
 
 
 
 
 
 

A post shared by Erk❤️rek (@ektarkapoor)


ਸੀਜ਼ਨ 2 ਦੀ ਖ਼ਬਰ ਦਿੰਦੇ ਹੋਏ ਏਕਤਾ ਕਪੂਰ ਸਾਕਸ਼ੀ ਅਤੇ ਰਾਮ ਨਾਲ ਗੱਲਬਾਤ ਕਰਦੀ ਦਿਖਾਈ ਦਿੰਦੀ ਹੈ ਜਿਥੇ ਉਹ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸ਼ੋਅ ਦੇ ਸੀਜ਼ਨ ਦੇ ਬਾਰੇ ’ਚ ਗੱਲ ਕਰਦੀ ਹੈ। ਸੋਨੀ ਟੀ.ਵੀ. ’ਤੇ ਸ਼ੋਅ ‘ਬੜੇ ਅੱਛੇ ਲੱਗਤੇ ਹੈ’ ਇਕ ਅਜਿਹਾ ਸ਼ੋਅ ਸੀ ਜੋ ਆਪਣੇ ਸਮੇਂ ਤੋਂ ਅੱਗੇ ਸੀ। ਦੇਖਦੇ ਹਾਂ ਕਿ ਏਕਤਾ ਕਪੂਰ ਦੇ ਕੋਲ ਅਗਲੇ ਸੀਜ਼ਨ ਲਈ ਕੀ ਹੈ। 
ਸ਼ੋਅ ਦੇ ਬਾਰੇ ’ਚ ਜ਼ਿਆਦਾ ਜਾਣਨ ਲਈ ਬਣੇ ਰਹੋ।


author

Aarti dhillon

Content Editor

Related News