ਕਿਆਰਾ ਅਡਵਾਨੀ ਬਣੀ ‘ਡੌਨ-3’ ਦੀ ਲੀਡ ਐਕਟਰੈੱਸ

Wednesday, Feb 21, 2024 - 08:31 PM (IST)

ਕਿਆਰਾ ਅਡਵਾਨੀ ਬਣੀ ‘ਡੌਨ-3’ ਦੀ ਲੀਡ ਐਕਟਰੈੱਸ

ਮੁੰਬਈ (ਬਿਊਰੋ) - ‘ਡੌਨ-3’ ਦੇ ਨਿਰਮਾਤਾ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਨੇ ਇਕ ਵੱਡੇ ਐਲਾਨ ਵੱਲ ਇਸ਼ਾਰਾ ਕਰ ਕੇ ਦਰਸ਼ਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਜੀ ਹਾਂ ‘ਡੌਨ-3’ ਦੀ ਲੀਡ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਬਹੁਤ ਹੀ ਪ੍ਰਤਿਭਾਸ਼ਾਲੀ ਕਿਆਰਾ ਅਡਵਾਨੀ ਹੈ। 

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਕਿਆਰਾ ਅਡਵਾਨੀ, ਜੋ ਆਪਣੇ ਸਟਾਈਲ ਤੇ ਪ੍ਰਭਾਵਸ਼ਾਲੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਹੁਣ ‘ਡੌਨ’ ਦੀ ਦੁਨੀਆ ’ਚ ਐਕਸ਼ਨ ਦਾ ਤੜਕਾ ਲਾਉਣ ਵਾਲੀ ਹੈ। ਇਸ ਉਤਸ਼ਾਹ ਨੂੰ ਜੋੜਦੇ ਹੋਏ, ਪ੍ਰਸ਼ੰਸਕ ਕਿਆਰਾ ਤੇ ਰਣਵੀਰ ਦੀ ਕੈਮਿਸਟਰੀ ਤੇ ਸਕ੍ਰੀਨ ’ਤੇ ਮੌਜੂਦਗੀ ਨੂੰ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News