ਟਿਊਮਰ ਦੇ ਦਰਦ ਨਾਲ ਜੂਝ ਰਹੀ ਦੀਪਿਕਾ ਦੇ ਘਰ ਖੁਸ਼ੀ ਆਈ, ਨਨਾਣ ਸਬਾ ਨੇ ਦਿੱਤਾ ਪੁੱਤਰ ਨੂੰ ਜਨਮ

Thursday, May 22, 2025 - 03:59 PM (IST)

ਟਿਊਮਰ ਦੇ ਦਰਦ ਨਾਲ ਜੂਝ ਰਹੀ ਦੀਪਿਕਾ ਦੇ ਘਰ ਖੁਸ਼ੀ ਆਈ, ਨਨਾਣ ਸਬਾ ਨੇ ਦਿੱਤਾ ਪੁੱਤਰ ਨੂੰ ਜਨਮ

ਐਂਟਰਟੇਨਮੈਂਟ ਡੈਸਕ- ਇੱਕ ਪਾਸੇ ਅਦਾਕਾਰਾ ਦੀਪਿਕਾ ਕੱਕੜ ਟਿਊਮਰ ਦੇ ਦਰਦ ਤੋਂ ਪੀੜਤ ਹੈ। ਦੂਜੇ ਪਾਸੇ ਖੁਸ਼ੀ ਨੇ ਉਨ੍ਹਾਂ ਦੇ ਘਰ 'ਚ ਦਸਤਕ ਦਿੱਤੀ ਹੈ। ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੀ ਹੈ। ਅਦਾਕਾਰਾ ਦੀ ਨਨਾਣ ਅਤੇ ਯੂਟਿਊਬਰ ਸਬਾ ਇਬਰਾਹਿਮ ਮਾਂ ਬਣ ਗਈ ਹੈ। ਸਬਾ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਨੇ ਖੁਦ ਇਹ ਜਾਣਕਾਰੀ ਆਪਣੇ ਪਤੀ ਸੰਨੀ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਬਲੌਗ ਰਾਹੀਂ ਸਾਂਝੀ ਕੀਤੀ ਹੈ।


author

Aarti dhillon

Content Editor

Related News