''ਦਿਲਵਾਲੇ'' ਮੇਰੇ ਕਰਿਅਰ ਲਈ ਰਿਸਕ : ਵਰੁਣ

Sunday, Dec 20, 2015 - 09:37 PM (IST)

''ਦਿਲਵਾਲੇ'' ਮੇਰੇ ਕਰਿਅਰ ਲਈ ਰਿਸਕ : ਵਰੁਣ

ਮੁੰਬਈ-  ਰੋਹਿਤ ਸ਼ੈਟੀ ਦੁਆਰਾ ਨਿਰਦੇਸ਼ਨ ਫਿਲਮ ''ਦਿਲਵਾਲੇ'' ''ਚ ਸ਼ਾਹਰੁਖ-ਕਾਜੋਲ ਦੇ ਨਾਲ ਕ੍ਰਿਤੀ ਸੇਨਨ ਅਤੇ ਵਰੁਣ ਧਵਨ ਵੀ ਲੀਡ ਰੋਲ ''ਚ ਹਨ, ਪਰ ਸਾਰੀ ਸੁਰਖੀਆਂ ਸ਼ਾਹਰੁਖ ਅਤੇ ਕਾਜੋਲ ਦੇ ਨਾਮ ਹੋਣ ਤੋਂ ਵਰੁਣ ਥੋੜ੍ਹੇ ਟੇਂਸ਼ਨ ''ਚ ਨਜ਼ਰ ਆ ਰਹੇ ਹਨ। ਵਰੁਣ ਨੇ ਦਿਲਵਾਲੇ ਨੂੰ ਆਪਣੇ ਕਰਿਅਰ ਲਈ ਰਿਸਕ ਕਰਾਰ ਦਿੰਦੇ ਹੋਏ ਕਿਹਾ, ''ਮੈਂ ਸੇਫ ਜ਼ੋਨ ਵਾਲੇ ਡਿਸੀਜਨ ਨਹੀਂ ਲੈਂਦਾ। ਇਸ ਫਿਲਮ ਲਈ ਮੈਨੂੰ ਸਖਤ ਮਿਹਨਤ ਦੀ ਜ਼ਰੂਰਤ ਸੀ। ਜ਼ਿਕਰਯੋਗ ਹੈ ਕਿ ਫਿਲਮ ''ਚ ਚਾਰਾਂ ਤੋਂ ਇਲਾਵਾ ਬੋਮਨ ਈਰਾਨੀ, ਜਾਣੀ ਲੀਵਰ ਅਤੇ ਸੰਜੈ ਮਿਸ਼ਰਾ ਆਦਿ ਆਲਾ ਦਰਜੇ ਦੇ ਸਟਾਰ ਵੀ ਹਨ।


Related News