ਮਹਿੰਦੀ ਸੈਰੇਮਨੀ : ਅਦਾਕਾਰਾ ਦਲਜੀਤ ਕੌਰ ਨੇ ਹਥੇਲੀਆਂ ''ਤੇ ਬਣਵਾਈਆਂ ਪਰਿਵਾਰ ਦੀਆਂ ਤਸਵੀਰਾਂ

Saturday, Mar 18, 2023 - 01:55 PM (IST)

ਮਹਿੰਦੀ ਸੈਰੇਮਨੀ : ਅਦਾਕਾਰਾ ਦਲਜੀਤ ਕੌਰ ਨੇ ਹਥੇਲੀਆਂ ''ਤੇ ਬਣਵਾਈਆਂ ਪਰਿਵਾਰ ਦੀਆਂ ਤਸਵੀਰਾਂ

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਦਲਜੀਤ ਕੌਰ ਆਪਣੇ ਦੂਜੇ ਵਿਆਹ ਨੂੰ ਲੈ ਸੁਰਖੀਆਂ 'ਚ ਬਣੀ ਹੋਈ ਹੈ। ਦਲਜੀਤ ਕੌਰ ਵੱਲੋਂ ਆਪਣੀ ਹਰ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

PunjabKesari

ਹਾਲ ਹੀ 'ਚ ਦਲਜੀਤ ਕੌਰ ਨੇ ਆਪਣੀ ਮਹਿੰਦੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੀਆਂ ਹਥੇਲੀਆਂ 'ਤੇ ਭਵਿੱਖ ਦੇ ਪਰਿਵਾਰ ਦੀਆਂ ਝਲਕੀਆਂ ਦਿਖਾਉਂਦੀ ਨਜ਼ਰ ਆ ਰਹੀ ਹੈ।

PunjabKesari

ਇਸ ਦੇ ਨਾਲ ਹੀ ਉਸ ਨੇ ਸੰਗੀਤ ਸੈਰੇਮਨੀ ਦੌਰਾਨ ਆਪਣੇ ਦੋਸਤਾਂ ਅਤੇ ਪਤੀ ਨਾਲ ਖ਼ੂਬ ਡਾਂਸ ਕੀਤਾ ਅਤੇ ਗੀਤ ਗਾਏ।

PunjabKesari

ਇਸ ਦੌਰਾਨ ਉਹ ਕਾਫ਼ੀ ਖੁਸ਼ ਨਜ਼ਰ ਆਈ। 

PunjabKesari

PunjabKesari

PunjabKesari

PunjabKesari

PunjabKesari
 


author

sunita

Content Editor

Related News