ਕਾਮੇਡੀਅਨ ਭਾਰਤੀ ਸਿੰਘ ਨੇ ਖੋਲ੍ਹਿਆ 15 ਕਿਲੋ ਭਾਰ ਘਟਾਉਣ ਦਾ ਰਾਜ਼

2021-09-14T10:30:44.713

ਮੁੰਬਈ- ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਜਿਸ ਨੇ ਕਿ ਹਾਲ ਹੀ ਵਿੱਚ 15  ਕਿੱਲੋ ਦੇ ਕਰੀਬ ਵਜ਼ਨ ਘਟਾਇਆ ਹੈ। ਜਿਸ ਤੋਂ ਬਾਅਦ ਹਰ ਕੋਈ ਭਾਰਤੀ ਤੋਂ ਉਸ ਦੇ ਵਜ਼ਨ ਘਟਾਉਣ ਨੂੰ ਲੈ ਕੇ ਉਸ ਦੇ ਸੀਕ੍ਰੇਟਸ ਜਾਨਣਾ ਚਾਹੁੰਦਾ ਹੈ।

Bharti Singh Birthday Special Unknown Facts Related To Comedian Life And  Career - Bharti Singh Birthday: 2 साल कम उम्र में खोया था पिता का साया, मां  ने की थी गर्भ में

ਇਸ ਦੇ ਨਾਲ ਮੀਡੀਆ ਵਾਲੇ ਵੀ ਵਾਰ-ਵਾਰ ਉਸ ਤੋਂ ਪੁੱਛ ਰਹੇ ਹਨ ਕਿ ਇਨਾਂ ਭਾਰ ਉਸ ਨੇ ਕਿਸ ਤਰ੍ਹਾਂ ਘੱਟ ਕਰ ਲਿਆ। ਜਿਸ ਤੋਂ ਬਾਅਦ ਮੀਡੀਆ ਨੂੰ ਜਵਾਬ ਦਿੰਦੇ ਹੋਏ ਭਾਰਤੀ ਨੇ ਕਿਹਾ ਕਿ ਅਜਿਹਾ ਕੁਝ ਵੀ ਖ਼ਾਸ ਉਸ ਨੇ ਨਹੀਂ ਕੀਤਾ।

Bharti Singh's weight loss journey is epic, new pics are proof - Television  News
ਬਲਕਿ ਉਸ ਨੇ ਟਾਈਮ ਦੇ ਨਾਲ ਖਾਣਾ ਖਾਧਾ ਅਤੇ ਆਪਣੇ ਖਾਣ ‘ਤੇ ਕੰਟਰੋਲ ਕੀਤਾ। ਮੈਂ ਨਾ ਤਾਂ ਜਿੰਮ ਗਈ ਅਤੇ ਨਾ ਹੀ ਕੋਈ ਯੋਗ ਕੀਤਾ ਹੈ। ਭਾਰਤੀ ਸਿੰਘ ਦੇ ਇਸ ਟ੍ਰਾਂਸਫੋਰਮੇਸ਼ਨ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਹਰ ਕੋਈ ਭਾਰਤੀ ਦੀ ਕੋਸ਼ਿਸ਼ ਦੀ ਤਾਰੀਫ ਕਰ ਰਿਹਾ ਹੈ।

Bharti Singh Reveals Fitness Ka Raaz After Losing 15 Kgs: Know What She  Said | VEP News
ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੀ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣ ਵਾਲੀ ਭਾਰਤੀ ਨੇ ਲਾਫਟਰ ਚੈਲੇਂਜ ਦੇ ਨਾਲ ਆਪਣੀ ਪਛਾਣ ਇੰਡਸਟਰੀ ‘ਚ ਬਣਾਈ ਸੀ। ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।

Who is Bharti Singh? | Entertainment News,The Indian Express

ਉਸ ਦੇ ਵੱਲੋਂ ਨਿਭਾਏ ਜਾਂਦੇ ਲੱਲੀ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਰੱਜਵਾਂ ਪਿਆਰ ਮਿਲਦਾ ਹੈ।

कोरोना की वजह से Comedy queen भारती ने टाल दी फैमिली प्लानिंग

Pin on Bharti frozen


Aarti dhillon

Content Editor Aarti dhillon