ਗਲੋਬਲ ਸਪਾ ਐਵਾਰਡਜ਼ ’ਚ ਛਾਈ ਰੇਖਾ, ਹੋਰ ਹਸੀਨਾਵਾਂ ਨੇ ਵੀ ਲੁੱਟੀ ਮਹਿਫ਼ਲ

09/15/2023 11:02:27 AM

ਮੁੰਬਈ (ਬਿਊਰੋ) - ਮੁੰਬਈ ’ਚ ਗਲੋਬਲ ਸਪਾ ਐਵਾਰਡਜ਼ ਦਾ ਆਯੋਜਨ ਕੀਤਾ ਗਿਆ। ਸਦਾਬਹਾਰ ਅਦਾਕਾਰਾ ਰੇਖਾ ਨੇ ਸ਼ੋਅ ’ਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari

ਉੱਥੇ ਹੀ, ਸ਼ੋਅ ’ਚ ਨਿਹਾਰਿਕਾ ਰਾਏਜ਼ਾਦਾ, ਰਣਦੀਪ ਹੁੱਡਾ, ਸ਼ੋਭਿਤਾ ਧੂਲੀਪਾਲਾ, ਯੂਲੀਆ ਵੰਤੂਰ, ਰਾਧਿਕਾ ਮਦਾਨ, ਸੋਨਾਲੀ ਸਹਿਗਲ, ਮਾਨੁਸ਼ੀ ਛਿੱਲਰ, ਜ਼ਰੀਨ ਖਾਨ ਤੇ ਸਾਨੀਆ ਮਿਰਜ਼ਾ ਨਜ਼ਰ ਆਏ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 


sunita

Content Editor

Related News