ਈਦ 2025 ’ਚ ਬਾਕਸ ਆਫਿਸ ’ਤੇ ਦਿਸੇਗਾ ਸਲਮਾਨ ਦਾ ਜਲਵਾ

Wednesday, Mar 13, 2024 - 11:44 AM (IST)

ਈਦ 2025 ’ਚ ਬਾਕਸ ਆਫਿਸ ’ਤੇ ਦਿਸੇਗਾ ਸਲਮਾਨ ਦਾ ਜਲਵਾ

ਮੁੰਬਈ (ਬਿਊਰੋ) - ਦਰਸ਼ਕ ਸੁਪਰਸਟਾਰ ਸਲਮਾਨ ਖਾਨ ਨੂੰ ਉਨ੍ਹਾਂ ਦੀ ਅਗਲੀ ਫਿਲਮ ’ਚ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹ ਇਕ ਹੋਰ ਧਮਾਕੇਦਾਰ ਫਿਲਮ ਲੈ ਕੇ ਆਉਣ ਲਈ ਤਿਆਰ ਹੈ। ਇਸ ਪ੍ਰਾਜੈਕਟ ’ਚ ਬਹੁਤ ਹੀ ਪ੍ਰਤਿਭਾਸ਼ਾਲੀ ਲੋਕ ਸ਼ਾਮਲ ਹੋਣ ਜਾ ਰਹੇ ਹਨ, ਜਿਸ ’ਚ ਡਾਇਰੈਕਟਰ ਏ. ਆਰ. ਮੁਰੂਗਾਡੋਸ ਤੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਦੇ ਨਾਂ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ, ਸ਼ਰੇਆਮ ਆਖੀਆਂ ਇਹ ਗੱਲਾਂ

ਅਜਿਹੇ ’ਚ ਸੁਪਰਸਟਾਰ 2025 ਦੀ ਈਦ ’ਤੇ ਇਕ ਵਾਰ ਫਿਰ ਤੋਂ ਵਾਪਸੀ ਲਈ ਤਿਆਰ ਹੈ। ਇਸ ਵਾਰ ਸਲਮਾਨ ਸਿਨੇਮਾਘਰਾਂ ’ਚ ਹਲਚਲ ਮਚਾਉਣ ਲਈ ਇਕੱਠੇ ਕੰਮ ਕਰ ਰਹੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਇਸ ਸਾਲ ਦਾ ਸਭ ਤੋਂ ਵੱਡਾ ਐਲਾਨ ਹੈ। ਨਾਲ ਹੀ, ਇਹ ਦਰਸ਼ਕਾਂ ’ਚ ਉਤਸੁਕਤਾ ਦੀ ਲਹਿਰ ਪੈਦਾ ਕਰਨ ਲਈ ਕਾਫੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News