ਨਿਆ ਸ਼ਰਮਾ ਨੇ ਬੋਲਡ ਲੁੱਕ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਵਾਇਰਲ

Saturday, May 29, 2021 - 06:06 PM (IST)

ਨਿਆ ਸ਼ਰਮਾ ਨੇ ਬੋਲਡ ਲੁੱਕ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਵਾਇਰਲ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਹਮੇਸ਼ਾ ਹੀ ਬੋਲਡ ਪ੍ਰੈਸਨੇਲਟੀ ਲਈ ਜਾਣੀ ਜਾਂਦੀ ਹੈ। ਨਿਆ ਸ਼ਰਮਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਨਿਆ ਸ਼ਰਮਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Amit Khannaphotography (@amitkhannaphotography)

ਉਹ ਆਏ ਦਿਨ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੰਦੀ ਹੈ।

PunjabKesari

ਹਾਲ ਹੀ 'ਚ ਨਿਆ ਸ਼ਰਮਾ ਦੇ ਬੋਲਡ ਤਸਵੀਰਾਂ ਤੇ ਵੀਡੀਜ਼ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਨਿਆ ਸ਼ਰਮਾ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। 

PunjabKesari
ਹਾਲ ਹੀ 'ਚ ਨਿਆ ਸ਼ਰਮਾ ਆਪਣੇ ਨਵੇਂ ਮਿਊਜ਼ਿਕ ਐਲਬਮ 'ਤੁਮ ਬੇਵਫਾ ਹੋ' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ 'ਚ ਨਿਆ ਸ਼ਰਮਾ ਟੀ. ਵੀ. ਦੇ ਹੈਂਡਸਮ ਅਦਾਕਾਰ ਅਰਜੁਨ ਬਿਜਲਾਨੀ ਨਾਲ ਨਜ਼ਰ ਆ ਰਹੀ ਹੈ।

PunjabKesari

ਅਰਜੁਨ ਬਿਜਲਾਨੀ ਅਤੇ ਨਿਆ ਸ਼ਰਮਾ ਦਾ ਇਹ 'ਤੁਮ ਬੇਵਫਾ ਹੋ' ਬੇਹੱਦ ਹੀ ਇਮੋਸ਼ਨਲ ਹੈ। ਦੋਵਾਂ ਦਾ ਇਹ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ। 

PunjabKesari


author

sunita

Content Editor

Related News