‘ਬਿੱਗ ਬੌਸ 14’ ਦਾ ਘਰ ਬਣਿਆ ਜੰਗ ਦਾ ਮੈਦਾਨ, ਹਸੀਨਾਵਾਂ ’ਚ ਹੋਈ ਤਿੱਖੀ ਬਹਿਸਬਾਜ਼ੀ (ਵੀਡੀਓ)

Friday, Dec 18, 2020 - 12:23 PM (IST)

‘ਬਿੱਗ ਬੌਸ 14’ ਦਾ ਘਰ ਬਣਿਆ ਜੰਗ ਦਾ ਮੈਦਾਨ, ਹਸੀਨਾਵਾਂ ’ਚ ਹੋਈ ਤਿੱਖੀ ਬਹਿਸਬਾਜ਼ੀ (ਵੀਡੀਓ)

ਨਵੀਂ ਦਿੱਲੀ (ਬਿਊਰੋ) : 'ਬਿੱਸ ਬੌਸ 14' ਦੇ ਘਰ 'ਚ ਡਕ ਟਾਸਕ ਖੇਡਿਆ ਜਾਂਦਾ ਹੈ। ਰਾਖੀ ਸਾਵੰਤ, ਅਰਸ਼ੀ ਖਾਨ, ਨਿੱਕੀ ਤੰਬੋਲੀ ਤੇ ਕਸ਼ਮੀਰਾ ਸ਼ਾਹ ਇਸ 'ਚ ਡਟ ਕੇ ਮੁਕਾਬਲਾ ਕਰਦੀ ਹੈ। 'ਬਿੱਗ ਬੌਸ 14' 'ਚ ਕਪਤਾਨੀ ਦੇ ਲਈ ਡਕ ਤੇ ਡਾਨਾ ਟਾਸਕ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਨਿੱਕੀ ਤੰਬੋਲੀ ਤੇ ਕਸ਼ਮੀਰਾ ਸ਼ਾਹ 'ਚ ਲੜਾਈ ਹੁੰਦੀ ਹੈ। ਰੂਬੀਨਾ ਦਿਲੈਕ ਸੰਚਾਲਕ ਹੁੰਦੀ ਹੈ। ਕਸ਼ਮੀਰਾ ਸ਼ਾਹ ਨੂੰ ਤਾਅਨਾ ਮਾਰਦੀ ਹੈ। ਕਸ਼ਮੀਰਾ ਦਾ ਕਹਿਣਾ ਹੈ ਕਿ ਮਨੂੰ ਦਿਖਾਈ ਨਹੀਂ ਦੇ ਰਿਹਾ ਹੈ। ਉਹ ਕਹਿੰਦੀ ਹੈ ਕਿ ਨਿੱਕੀ ਨੇ ਉਨ੍ਹਾਂ ਨੂੰ ਡੰਪ ਕਰ ਦਿੱਤਾ ਹੋਵੇਗਾ। ਦੁਪਹਿਰ 'ਚ ਅਰਸ਼ੀ ਕਹਿੰਦੀ ਹੈ ਕਿ ਮਨੂੰ ਨੂੰ ਨਹੀਂ ਦੇਖਿਆ ਜਾ ਸਕਦਾ ਹੈ। ਰਾਖੀ ਨਿੱਕੀ ਦੇ ਕੱਪੜਿਆਂ ਦਾ ਮਜ਼ਾਕ ਉਡਾਉਾਂਦੀ ਹੈ। ਉਹ ਨਿੱਕੀ ਤੰਬੋਲੀ ਦਾ ਮਜ਼ਾਕ ਉਡਾ ਰਹੀ ਹੁੰਦੀ ਹੈ। ਉਹ ਮਜ਼ਾਕ ਕਹਿੰਦੀ ਹੈ ਕਿ ਉਹ ਘਰ 'ਚ ਆਲਸੀ ਹੈ। ਰੂਬੀਨਾ ਅਲੀ ਨਾਲ ਇਕ ਰਣਨੀਤੀ ਬਣਾਉਂਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਅਲੀ ਗੋਨੀ ਜੈਸਮੀਨ ਭਸੀਨ ਨੂੰ ਦੂਜਿਆਂ ਦੀ ਖੇਡ 'ਚ ਸ਼ਾਮਲ ਨਾ ਹੋਣ ਲਈ ਕਹਿੰਦੇ ਹਨ। ਕਸ਼ਮੀਰਾ ਜੈਸਮੀਨ ਨੂੰ ਦੱਸਦੀ ਹੈ ਕਿ ਉਨ੍ਹਾਂ ਨੇ ਉਸ ਨੂੰ ਬਲਾਕ ਕਰਨ ਦੀ ਯੋਜਨਾ ਬਣਾਈ ਹੈ। ਰਾਹੁਲ ਵੈਧ ਨੇ ਜੈਸਮੀਨ ਨੂੰ ਦੱਸਦੇ ਹਨ ਕਿ ਉਹ ਨਿੱਕੀ ਤੰਬੋਲੀ ਦਾ ਪੱਖ ਲੈ ਰਹੀ ਹੈ। ਅਲੀ ਉਨ੍ਹਾਂ ਨੂੰ ਅਰਸ਼ੀ ਤੋਂ ਦੂਰ ਰਹਿਣ ਲਈ ਕਹਿੰਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਰਾਖੀ ਸਾਵੰਤ ਨਿੱਕੀ ਤੰਬੋਲੀ ਨੂੰ ਇਕ ਸੜੇਲੀ ਲੜਕੀ ਕਹਿੰਦੀ ਹੈ। ਰੂਬੀਨ ਦਿਲੈਕ ਰਾਖੀ ਨੂੰ ਮਰਯਾਦਾ 'ਚ ਰਹਿਣ ਲਈ ਕਹਿੰਦੀ ਹੈ। ਰਾਖੀ ਦਾ ਕਹਿਣਾ ਹੈ ਕਿ ਨਿੱਕੀ ਬਿਲਕੁੱਲ ਵੀ ਚੰਗੀ ਨਹੀਂ ਹੈ। ਅਰਸ਼ੀ ਖਾਨ ਵੀ ਰਾਖੀ ਨੂੰ ਮਰਯਾਦਾ 'ਚ ਰਹਿਣ ਲਈ ਕਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

 

ਨੋਟ -  ਬਿੱਗ ਬੌਸ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਾਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News