ਆਯੁਸ਼ਮਾਨ ਖੁਰਾਣਾ ਨੇ ਅੱਖੀਂ ਵੇਖਿਆ ''ਗਣਤੰਤਰ ਦਿਵਸ'' ਦਾ ਮਨਮੋਹਕ ਨਜ਼ਾਰਾ, ਸਾਹਮਣੇ ਆਈਆਂ ਤਸਵੀਰਾਂ

Friday, Jan 26, 2024 - 08:17 PM (IST)

ਆਯੁਸ਼ਮਾਨ ਖੁਰਾਣਾ ਨੇ ਅੱਖੀਂ ਵੇਖਿਆ ''ਗਣਤੰਤਰ ਦਿਵਸ'' ਦਾ ਮਨਮੋਹਕ ਨਜ਼ਾਰਾ, ਸਾਹਮਣੇ ਆਈਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਆਯੁਸ਼ਮਾਨ ਖੁਰਾਣਾ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਗਿਆ।

PunjabKesari

ਇਸ ਦੌਰਾਨ ਹਰ ਕਿਸੇ ਨੇ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕੀਤਾ। ਉਥੇ ਹੀ ਆਯੁਸ਼ਮਾਨ ਖੁਰਾਣਾ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਗਣਤੰਤਰ ਦਿਵਸ ਨੂੰ ਅੱਖੀਂ ਵੇਖਣ ਪਹੁੰਚੇ।

PunjabKesari

ਉਨ੍ਹਾਂ ਨੇ ਇਸ ਦੌਰਾਨ ਆਪਣੇ ਫੈਨਜ਼ ਨਾਲ ਕਈ ਤਸਵੀਰਾਂ ਕਲਿੱਕ ਕਰਵਾਈਆਂ ਅਤੇ ਪਰੇਡ ਵੀ ਵੇਖੀ। ਆਓ ਇਕ ਨਜ਼ਰ ਮਾਰਦੇ ਹਾਂ ਆਯੁਸ਼ਮਾਨ ਦੀਆਂ ਖ਼ਾਸ ਤਸਵੀਰਾਂ 'ਤੇ...

PunjabKesari

PunjabKesari


 


author

sunita

Content Editor

Related News