ਭੈਣ ਅੰਸ਼ੁਲਾ ਨੇ ਅਰਜੁਨ ਕਪੂਰ ਲਈ ਲਿਖੀ ਭਾਵੁਕ ਪੋਸਟ

Saturday, Jun 27, 2020 - 10:17 AM (IST)

ਭੈਣ ਅੰਸ਼ੁਲਾ ਨੇ ਅਰਜੁਨ ਕਪੂਰ ਲਈ ਲਿਖੀ ਭਾਵੁਕ ਪੋਸਟ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਬੀਤੇ ਦਿਨੀਂ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਨੇ ਇੰਸਟਾਗ੍ਰਾਮ 'ਤੇ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ ਹੈ। ਉਸ ਨੇ ਅਰਜੁਨ ਨੂੰ ਵਿਸ਼ ਕਰਦੇ ਹੋਏ ਲਿਖਿਆ ਹੈ ਕਿ 'ਉਹ ਉਸ ਦੀ ਜ਼ਿੰਦਗੀ 'ਚ ਸਭ ਤੋਂ ਪਸੰਦੀਦਾ ਸ਼ਖਸ ਹੈ। ਅੰਸ਼ੁਲਾ ਨੇ ਲਿਖਿਆ ਹੈ 'ਹੈਪੀ ਬਰਥਡੇ ਅਰਜੁਨ... ਮੇਰੇ ਸਾਹ ਲੈਣ ਦੀ ਵਜ੍ਹਾ ਤੂੰ ਹੈ, ਮੇਰੇ ਸਭ ਤੋਂ ਪਸੰਦੀਦਾ ਸ਼ਖਸ ਅਤੇ ਮੇਰੀ ਜ਼ਿੰਦਗੀ 'ਚ ਸਭ ਤੋਂ ਵੱਧ ਮਹੱਤਵਪੂਰਨ ਸ਼ਖਸ ਤੂੰ ਹੈ। ਉਹ ਸ਼ਖਸ ਜਿਸ ਦੇ ਪਿਆਰ 'ਚ ਕੋਈ ਬੰਧਨ ਨਹੀਂ ਹੈ। ਉਹ ਸ਼ਖਸ ਜਿਸ ਨੇ ਮੈਨੂੰ ਫੀਲ ਕਰਵਾਇਆ ਕਿ ਮੈਂ ਦੁਨੀਆ ਦੀ ਸਭ ਤੋਂ ਜ਼ਿਆਦਾ ਖੁਸ਼ਹਾਲ ਭੈਣ ਹਾਂ। ਤੂੰ ਮੇਰੀ ਮਜ਼ਬੂਤੀ ਦਾ ਕਾਰਨ ਹੈ, ਜਿਸ ਦੇ ਨਾਲ ਮੈਂ ਹਮੇਸ਼ਾ ਉਠਦੀ ਹਾਂ।' ਅੰਸ਼ੁਲਾ ਨੇ ਅੱਗੇ ਲਿਖਿਆ ਹੈ 'ਤੂੰ ਮੇਰੀ ਇੱਕ ਪਿਤਾ ਵਾਂਗ ਦੇਖਭਾਲ ਕੀਤੀ ਜਦੋਂ ਤੂੰ ਵੀ ਬੱਚਾ ਸੀ। ਜਦੋਂ ਮੇਰੇ ਕੋਲ ਕੁਝ ਨਹੀਂ ਸੀ ਉਦੋਂ ਤੂੰ ਮੈਨੂੰ ਮਜ਼ਬੂਤੀ ਦਿੱਤੀ। ਤੂੰ ਮੈਨੂੰ ਡਿੱਗਣ ਤੋਂ ਪਹਿਲਾ ਸੰਭਾਲਿਆ। ਤੂੰ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਲੜਨਾ ਹੈ। ਦੁਬਾਰਾ ਕਿਸ ਤਰ੍ਹਾ ਉੱਠਣਾ। ਕਿਸ ਤਰ੍ਹਾਂ ਆਪਣਾ ਸਿਰ ਉੱਚਾ ਰੱਖੀਏ ਤੇ ਹੱਸੀਏ।' ਇਸ ਤੋਂ ਇਲਾਵਾ ਅੰਸ਼ੁਲਾ ਨੇ ਆਪਣੀ ਮਾਂ ਬਾਰੇ ਵੀ ਬਹੁਤ ਕੁਝ ਲਿਖਿਆ ਹੈ।
PunjabKesari
ਅਰਜੁਨ ਕਪੂਰ ਦਾ ਜਨਮ 26 ਜੂਨ 1985 ਨੂੰ ਮੁੰਬਈ 'ਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਫੇਮਸ ਨਿਰਮਾਤਾ ਬੋਨੀ ਕਪੂਰ ਅਤੇ ਮਾਂ ਮਰਹੂਮ ਮੋਨਾ ਕਪੂਰ ਹਨ। ਅਰਜੁਨ ਦੇ ਪਿਤਾ ਬੋਨੀ ਕਪੂਰ ਨੇ ਮਰਹੂਮ ਅਦਾਕਾਰ ਸ਼੍ਰੀਦੇਵੀ ਨਾਲ ਦੂਜਾ ਵਿਆਹ ਕਰਵਾਇਆ ਸੀ। ਅਰਜੁਨ ਦੀ ਇੱਕ ਭੈਣ ਹੈ, ਜਿਸ ਦਾ ਨਾਂ ਅੰਸ਼ੁਲਾ ਕਪੂਰ ਹੈ। ਉੱਥੇ ਹੀ ਅਨਿਲ ਕਪੂਰ ਅਤੇ ਸੰਜੇ ਕਪੂਰ ਉਨ੍ਹਾਂ ਦੇ ਚਾਚਾ ਹਨ। ਉੱਥੇ ਹੀ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਅਰਜੁਨ ਦੀਆਂ ਮਤਰੇਈਆਂ ਭੈਣਾਂ ਹਨ। ਅਰਜੁਨ ਕਪੂਰ ਨੇ ਸਭ ਤੋਂ ਪਹਿਲਾਂ ਬਤੌਰ ਅਸਿਸਟੈਂਟ ਡਾਇਰੈਕਟਰ ਨਿਖਿਲ ਅਡਵਾਨੀ ਨਾਲ ਫ਼ਿਲਮ 'ਕਲ ਹੋ ਨਾ ਹੋ' 'ਚ ਕੰਮ ਕੀਤਾ।

 
 
 
 
 
 
 
 
 
 
 
 
 
 

That missing tooth though 😂 #KapoorJunior #WhereThemEyesAt

A post shared by Anshula Kapoor (@anshulakapoor) on Oct 12, 2019 at 12:15am PDT

ਇਸ ਤੋਂ ਬਾਅਦ ਉਹ ਫ਼ਿਲਮ 'ਸਲਾਮ-ਏ-ਇਸ਼ਕ' 'ਚ ਇੱਕ ਅਸਿਸਟੈਂਟ ਡਾਇਰੈਕਟਰ ਸਨ। ਉੱਥੇ ਹੀ ਅਰਜੁਨ ਕਪੂਰ ਨੇ 'ਵਾਂਟੇਡ' ਤੇ 'ਨੋ ਐਂਟਰੀ' ਵਰਗੀਆਂ ਫ਼ਿਲਮਾਂ 'ਚ ਵੀ ਇੱਕ ਐਸੋਸੀਏਟ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕੀਤਾ। ਇਨ੍ਹਾਂ ਦੋਵਾਂ ਫਿਲਮਾਂ ਦਾ ਨਿਰਮਾਣ ਬੋਨੀ ਕਪੂਰ ਨੇ ਕੀਤਾ ਸੀ। ਉੱਥੇ ਹੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਅਰਜੁਨ ਕਪੂਰ ਨੇ ਫ਼ਿਲਮ 'ਇਸ਼ਕਜ਼ਾਦੇ' ਤੋਂ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਪਰਿਣਿਤੀ ਚੋਪੜਾ ਲੀਡ ਰੋਲ 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਦੋਵਾਂ ਦੀ ਕਾਫੀ ਸ਼ਲਾਘਾ ਹੋਈ ਸੀ।

 
 
 
 
 
 
 
 
 
 
 
 
 
 

Happy birthday @arjunkapoor. You are the reason I breathe, my most favorite human and the most important person in my life. The man whose love knows no bounds, who has always made me feel like the most cherished person on earth. Bhai, you are the reason I have the strength to wake up every morning. You have been my guardian, my protector, my parent, my friend, my brother, my confidant, my lifeline. You’ve parented me like a father, even though you were a kid yourself when you became that person for me. You’ve given me your strength when I’ve had none of my own. You’ve always been there to catch me before I fall, you’ve taught me how to fight, how to rise again, how to keep my head held high and smile. You’ve held my hand through fire and every storm that’s come our way. Unwavering in your belief in me, and in your love for me. You’ve never let us forget mom, but you make me feel whole even with her loss, and you have the ability to make me miss her less every time I feel like I can’t breathe without her. You’ve given me everything under the stars - even more than I ask for, perhaps more than I deserve - and somehow you always know what I need, even before I know I need it. You’ve moved heaven and earth to make sure I’m taken care of and loved. You’re the reason I’ve never felt like I’m alone. You’re that light that manages to shine through all my darkness, to show me the way and to lead me out of the dark. You know my deepest fears, my darkest thoughts, all the dragons in my head and all the demons I fight with every day - and you love me despite all that. You make me feel loved every day. You make me feel cherished, beyond loved. You make me feel like I matter. YOU are my home. And Your love for me makes me believe I am worthy of love. For this and for infinite more reasons, You are my number one, the best person I know, my anchor, my North Star, my most favorite human, my heartbeat, and the best gift mom could have given me. I don’t ever want to live in a world that you’re not in. Love you to infinity. I’ve got your back, and you’ve got mine. Always and forever ❤️♾

A post shared by Anshula Kapoor (@anshulakapoor) on Jun 25, 2020 at 4:56pm PDT

 

 


author

sunita

Content Editor

Related News