ਅਰਜੁਨ ਤੇ ਕਾਰਤਿਕ, ਰਿਤਮ ਸ਼੍ਰੀਵਾਸਤਵ ਨਾਲ ‘ਸੰਕੀ’ ’ਚ ਹੋ ਰਹੇ ਸ਼ਾਮਲ

Wednesday, Feb 21, 2024 - 11:25 AM (IST)

ਅਰਜੁਨ ਤੇ ਕਾਰਤਿਕ, ਰਿਤਮ ਸ਼੍ਰੀਵਾਸਤਵ ਨਾਲ ‘ਸੰਕੀ’ ’ਚ ਹੋ ਰਹੇ ਸ਼ਾਮਲ

ਮੁੰਬਈ (ਬਿਊਰੋ) - ਨਿਰਮਾਤਾ ਅਰਜੁਨ ਤੇ ਕਾਰਤਿਕ ਆਰਿਅਨ ਦਾ 2023 ਸ਼ਾਨਦਾਰ ਰਿਹਾ ਜਦੋਂ ਉਨ੍ਹਾਂ ਨੇ ‘ਤਾਲੀ’ ਅਤੇ ‘ਰਫੂਚੱਕਰ’ ਵਰਗੀਆਂ ਓ. ਟੀ. ਟੀ. ਸ਼ਾਨਦਾਰ ਫਿਲਮਾਂ ਪੇਸ਼ ਕੀਤੀਆਂ। 2024 ’ਚ ਹੋਰ ਦਿਲਚਸਪ ਘਟਨਾਕ੍ਰਮ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ : ਭਰੀ ਮਹਿਫ਼ਿਲ ’ਚ ਸ਼ਾਹਿਦ ਕਪੂਰ ਦਾ ‘ਮੋਏ-ਮੋਏ’! ਕਰੀਨਾ ਕਪੂਰ ਨੇ ਅਦਾਕਾਰ ਨੂੰ ਕੀਤਾ ਨਜ਼ਰਅੰਦਾਜ਼, ਵੀਡੀਓ ਵਾਇਰਲ

ਸੂਤਰਾਂ ਦਾ ਕਹਿਣਾ ਹੈ ਕਿ ‘ਰਫੂਚੱਕਰ’ ਦੀ ਸਫਲਤਾ ਤੋਂ ਬਾਅਦ ਦੋਵੇਂ ਸਹਿ-ਸੰਸਥਾਪਕ ਨਵੇਂ ਪ੍ਰਾਜੈਕਟ ‘ਸੰਕੀ’ ਲਈ ਨਿਰਦੇਸ਼ਕ ਰਿਤਮ ਸ਼੍ਰੀਵਾਸਤਵ ਨਾਲ ਦੁਬਾਰਾ ਮਿਲ ਕੇ ਕੰਮ ਕਰ ਰਹੇ ਹਨ। ‘ਸੰਕੀ’ 2000 ਦੇ ਦਹਾਕੇ ਦੀ ਜੰਗ ਦੇ ਦੌਰ ’ਚ ਸੈੱਟ ਕੀਤੀ ਗਈ ਹੈ। ਇਹ ਸ਼ੋਅ ਇਕ ਉੱਘੇ ਕਬੱਡੀ ਖਿਡਾਰੀ ਦੀ ਕਹਾਣੀ ਦਾ ਪਿੱਛਾ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News