ਪਤੀ ਨਾਲ ਅੰਕਿਤਾ ਲੰਖੋਡੇ ਨੇ ਕਰਵਾਇਆ ਫੋਟੋਸ਼ੂਟ, ਅਦਾਕਾਰਾ ਦੀ ਹੌਟਨੈੱਸ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ (ਤਸਵੀਰਾਂ)

Thursday, Apr 28, 2022 - 10:42 AM (IST)

ਪਤੀ ਨਾਲ ਅੰਕਿਤਾ ਲੰਖੋਡੇ ਨੇ ਕਰਵਾਇਆ ਫੋਟੋਸ਼ੂਟ, ਅਦਾਕਾਰਾ ਦੀ ਹੌਟਨੈੱਸ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ (ਤਸਵੀਰਾਂ)

ਮੁੰਬਈ- 'ਪਵਿੱਤਰ ਰਿਸ਼ਤਾ' ਫੇਮ ਅਦਾਕਾਰਾ ਅੰਕਿਤਾ ਲੋਖੰਡੇ ਪ੍ਰੇਮੀ ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ ਬਹੁਤ ਖੁਸ਼ ਹੈ। ਜੋੜੇ ਨੇ ਹਾਲ ਹੀ 'ਚ ਇਕ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਅੰਕਿਤਾ ਨੇ ਆਪਣੇ ਇੰਸਟਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਅੰਕਿਤਾ ਲੋਖੰਡੇ ਕਲਰਫੁੱਲ ਸ਼ਾਰਟ ਡਰੈੱਸ 'ਚ ਹੌਟ ਨਜ਼ਰ ਆ ਰਹੀ ਹੈ। 

PunjabKesari
ਇਸ ਲੁੱਕ ਨੂੰ ਉਨ੍ਹਾਂ ਨੇ ਵਿੰਗਡ ਆਈਲਾਈਨਰ, ਬਲਿਊ ਕਾਜਲ, ਪਲਕਾਂ 'ਤੇ ਮਸਕਾਰਾ, ਫਲੱਸ਼ ਚੀਕਸ ਅਤੇ ਗਲੀਟਰ ਆਈ ਸ਼ੈਡੋ ਨਾਲ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅੰਕਿਤਾ ਨੇ ਕੁਝ ਸਿੰਪਲ ਪੀਸੈਂਸ ਦੇ ਨਾਲ ਲੁੱਕ ਨੂੰ ਐਕਸੈੱਸਰਾਈਜ਼ਰ ਕੀਤਾ ਹੈ। ਓਵਰਆਲ ਲੁੱਕ 'ਚ ਅੰਕਿਤਾ ਦੀ ਖੂਬਸੂਰਤੀ ਦੇਖਣ ਵਾਲੀ ਹੈ।

PunjabKesari
ਉਧਰ ਉਨ੍ਹਾਂ ਦੇ ਪਤੀ ਵਿੱਕੀ ਜੈਨ ਇਸ ਦੌਰਾਨ ਆਲ ਬਲੈਕ ਲੁੱਕ 'ਚ ਚਿਹਰੇ 'ਤੇ ਟਰਾਂਸਪੈਰੇਂਟ ਚਮਸ਼ਾ ਅਤੇ ਗਲੇ 'ਚ ਚਾਂਦੀ ਦੀ ਚੈਨ ਪਹਿਨੇ ਡੈਸ਼ਿੰਗ ਲੱਗ ਰਹੇ ਹਨ।

PunjabKesari
ਇਕ ਜ਼ਬਰਦਸਤ ਬਾਂਡਿੰਗ ਬਣਾਉਂਦੇ ਹੋਏ ਅੰਕਿਤਾ-ਵਿੱਕੀ ਕੈਮਰੇ ਦੀ ਸਾਹਮਣੇ ਇਕ-ਦੂਜੇ ਨੂੰ ਲਿਪਟ ਕੇ ਜ਼ਬਰਦਸਤ ਪੋਜ਼ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਇਨੀਂ ਦਿਨੀਂ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਜੋੜੀ ਸਟਾਰ ਪਲੱਸ ਸ਼ੋਅ 'ਚ ਨਜ਼ਰ ਆ ਰਹੀ ਹੈ। ਜੋੜੇ ਨੂੰ ਆਪਣੇ ਕਨੈਕਸ਼ਨ ਅਤੇ ਫੇਅਰੀਟੇਲ ਲਵ ਸਟੋਰੀ ਲਈ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।


author

Aarti dhillon

Content Editor

Related News