ਆਲੀਆ ਪਿੰਕ ਟੌਪ ’ਚ ਬੇਬੀ ਬੰਪ ਨੂੰ ਫ਼ਲਾਂਟ ਕਰਦੀ ਆਈ ਨਜ਼ਰ, ਕਰੀਨਾ ਕਪੂਰ ਨੇ ਤਸਵੀਰਾਂ ’ਤੇ ਕੀਤੀ ਟਿੱਪਣੀ

Friday, Aug 26, 2022 - 06:16 PM (IST)

ਆਲੀਆ ਪਿੰਕ ਟੌਪ ’ਚ ਬੇਬੀ ਬੰਪ ਨੂੰ ਫ਼ਲਾਂਟ ਕਰਦੀ ਆਈ ਨਜ਼ਰ, ਕਰੀਨਾ ਕਪੂਰ ਨੇ ਤਸਵੀਰਾਂ ’ਤੇ ਕੀਤੀ ਟਿੱਪਣੀ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਹੈ। ਅਦਾਕਾਰਾ ਇਸ ਸਮੇਂ ਮਾਂ ਬਣਨ ਦੀ ਖੁਸ਼ੀ ਦਾ ਆਨੰਦ ਲੈ ਰਹੀ ਹੈ। ਜੋੜਾ ਇਸ ਦਾ ਬੇਸਬਰੀ ਨਾਲ ਆਪਣੇ ਬੱਚੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਜੋੜਾ ਆਪਣੀ ਆਉਂਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਤਾਰਾ ਸੁਤਾਰੀਆ ਚੈਰੀ ਰੈੱਡ ਲਹਿੰਗਾ ਪਾ ਕੇ ਇਵੈਂਟ ’ਚ ਪਹੁੰਚੀ, ਆਪਣੇ ਗਲੈਮਰਸ ਲੁੱਕ ਨਾਲ ਚੁਰਾਈ ਲਾਈਮਲਾਈਟ

ਹਾਲ ਹੀ ’ਚ ਆਲੀਆ ਨੇ ਆਪਣੀ ਸ਼ਾਨਦਾਰ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਬੇਹੱਦ ਦੇਖਿਆ ਜਾ ਰਿਹਾ ਹੈ। ਤਸਵੀਰਾਂ ’ਚ ਆਲੀਆ ਕਾਫ਼ੀ ਖੂਸ਼ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੀ ਗਰਭ ਅਵਸਥਾ ਦੀ ਚਮਕ ਸੱਚਮੁੱਚ ਬੇਮਿਸਾਲ ਹੈ।

PunjabKesari

ਤਸਵੀਰਾਂ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਦਿੱਤੀ  ਹੈ ਜਿਸ ’ਚ ਲਿਖਿਆ ਹੈ ਕਿ ‘ਲਾਈਟ  ਆ ਰਹੀ ਹੈ! ਸਿਰਫ਼ ਦੋ ਹਫ਼ਤਿਆਂ ’ਚ 9 ਸਤੰਬਰ (ਬ੍ਰਹਮਾਸਤਰ)।’ ਜਿਵੇਂ ਹੀ ਆਲੀਆ ਨੇ ਮਨਮੋਹਕ ਤਸਵੀਰਾਂ ਪੋਸਟ ਕੀਤੀਆਂ ਬਹੁਤ ਸਾਰੇ ਮਸ਼ਹੂਰ ਹਸਤੀਆਂ ਨੇ mom to be ਆਲੀਆ ਦੀ ਪ੍ਰਸ਼ੰਸਾ ਕੀਤੀ। ਕਰੀਨਾ ਕਪੂਰ ਨੇ ਤਾਰੀਫ਼ ’ਚ ਲਿਖਿਆ ਕਿ ‘ਉਫਫ ਪਰਫ਼ੈਕਟ ਲੁੱਕ, ਲਵ ਯੂ।’

PunjabKesari

ਇਹ ਵੀ ਪੜ੍ਹੋ : ਮਹਿੰਗੀਆਂ ਕਾਰਾਂ ਦੀ ਸ਼ੌਕੀਨ ਨੀਰੂ ਬਾਜਵਾ ਫ਼ਿਲਮ ਲਈ ਲੈਂਦੀ ਹੈ ਮੋਟੀ ਫੀਸ, ਆਮਿਤ ਸਾਧ ਨਾਲ ਵੀ ਜੁੜਿਆ ਸੀ ਨਾਂ

ਇਸ ਤੋਂ ਇਲਾਵਾ ਅਦਾਕਾਰਾ ਦੀ ਪਤੀ ਰਣਬੀਰ ਕਪੁਰ ਨਾਲ ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਜਿਸ ’ਚ ਜੋੜੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਿਹਾ ਹੈ।

 

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਹਾਲ ਹੀ ’ਚ ਫ਼ਿਲਮ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।


author

Shivani Bassan

Content Editor

Related News