ਐਸ਼ਵਰਿਆ ਦੇ ਨੀਲੇ ਬੁੱਲ੍ਹਾਂ ਬਾਰੇ ਬੋਲੀ ਸੋਨਮ ਕਪੂਰ

Wednesday, May 25, 2016 - 03:41 PM (IST)

 ਐਸ਼ਵਰਿਆ ਦੇ ਨੀਲੇ ਬੁੱਲ੍ਹਾਂ ਬਾਰੇ ਬੋਲੀ ਸੋਨਮ ਕਪੂਰ

ਮੁੰਬਈ—ਬਾਲੀਵੁੱਡ ਅਦਾਕਾਰ ਅਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੂੰ ਕਹਿ ਸਕਦੀ ਹੈ ਕਿ ਕਾਨਸ ਫਿਲਮ ਉਤਸਵ ਦੇ ਦੌਰਾਨ ਉਨ੍ਹਾਂ ਨੇ ਨੀਲੇ ਲਿਪਸਟਿਕ ਆਪਣੇ ਕਾਸ ਮੈਟਿਕ ਬਰਾਂਡ ਦੇ ਕਹਿਣ ਤੇ ਲਗਾਈ ਸੀ, ਪਰ ਸੋਨਮ ਕਪੂਰ ਦਾ ਮੰਨਣਾ ਹੈ ਕਿ ਐਸ਼ਵਰਿਆ ਨੇ ਇਸ ਰੰਗ ਨੂੰ ਇਸ ਲਈ ਚੁਣਿਆ ਤਾਂ ਕਿ ਉਹ ਚਰਚਾ ''ਚ ਆਉਣਾ ਚਾਹੁੰਦੀ ਸੀ।
ਇਸ ਸਾਲ ਕਾਨਸ ਫਿਲਮ ਉਤਸਵ ''ਚ ਆਪਣੇ 15 ਸਾਲ ਪੂਰੇ ਕਰ ਚੁੱਕੀ ਐਸ਼ਵਰਿਆ ਨੇ ਫਿਲਮ ਦੀ ਸਕ੍ਰੀਨਿੰਗ ਦੇ ਦੌਰਾਨ ਆਪਣੇ ਬੁੱਲ੍ਹਾਂ ''ਤੇ ਲੱਗੀ ਨੀਲੇ ਰੰਗ ਦੀ ਲਿਪਸਟਿਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਦੋ ਸੋਨਮ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਐਸ਼ਵਰਿਆ ਦੇ ਨੀਲੇ ਬੁੱਲ੍ਹਾਂ ਅਤੇ ਉਸਦੀ ਅਲੋਚਨਾ ਬਾਰੇ ''ਚ ਕੀ ਕਹਿਣਾ ਹੈ ਤਾਂ ਉਨਾਂ ਨੇ ਕਿਹਾ ਕਿ ਐਸ਼ਵਰਿਆ ਨੂੰ ਆਪਣੇ ਆਪ ਨੂੰ ਮਿਲੀ ਮਹੱਤਤਾ ਨਾਲ ਖੁਸ਼ ਹੋਣਾ ਚਾਹੀਦਾ ਹੈ।
ਸੋਨਮ ਨੇ ਕਿਹਾ, ਫੈਸ਼ਨ ਅਤੇ ਮੈਅਕੱਪ ਦਾ ਸੋਚਣਾ ਇਸ ਗੱਲ ਨੂੰ ਲੈ ਕੇ ਕਿ ਲੋਕ ਉਸ ਤੋ ਚਰਚਾ ਕਰਨ ਅਤੇ ਮੈਨੂੰ ਲੱਗਦਾ ਹੈ ਕਿ ਚਰਚਾ ''ਚ ਆਉਣਾ ਚਾਹੁੰਦੀ ਸੀ, ਉਹ ਉਸ ਨੂੰ ਮਿਲ ਗਿਆ ਅਤੇ ਮੈਨੂੰ ਲੱਗਦਾ ਹੈ ਕਿ ਉਹ ਵਧੀਆ ਹੈ। 
ਜਦੋ ਸੋਨਮ ਨੂੰ ਦੱਸਿਆ ਗਿਆ ਕਿ ਐਸ਼ਵਰਿਆ ਨੇ ਉਸ ਨੂੰ ਲੋਰੀਅਲ ਦੇ ਕਹਿਣ ਤੇ ਲਗਾਇਆ ਸੀ ਤਾਂ ਸੋਨਮ ਨੇ ਜਵਾਬ ਦਿੱਤਾ ਕਿ, ਮੈਨੂੰ ਨਹੀਂ ਲੱਗਦਾ ਕਿ ਐਸ਼ਵਰਿਆ ਉਸ ਦਿਨ ਉਹ ਲੋਰੀਅਲ ਦੇ ਲਈ ਵਾਕ ਕਰ ਰਹੀ ਸੀ। ਮੈਨੂੰ  ਲੱਗਦਾ ਹੈ ਕਿ 15 ਸਾਲ ''ਚ ਇਹ ਕਰਨਾ ਵਧੀਆ ਸੀ , ਮਜੇਦਾਰ ਹੈ। ਉਹ ਹਰ ਜਗਾ ''ਤੇ ਟ੍ਰੇਂਡ ਕਰ ਰਹੀ ਸੀ।
ਸੋਨਮ ਵੀ ਇਸ ਕਾਸਮੈਟਿਕ ਬਰਾਂਡ ਦੇ ਚਿਹਰੇ ''ਚੋ ਇੱਕ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਰੰਗ ਪਸੰਦ ਆਇਆ ਅਤੇ ਐਸ਼ਵਰਿਆ ਨੇ ਇਸ ਨੂੰ ਪੂਰੇ ਆਤਮ ਵਿਸ਼ਵਾਸ ਦੇ ਨਾਲ ਲਗਾਇਆ, ਜਦੋ ਸੋਨਮ ਨੂੰ ਪੁੱਛਿਆ ਗਿਆ ਤਾਂ ਕਿ ਉਹ ਇਸ ਤਰ੍ਹਾਂ ਦਾ ਸ਼ੇਡ ਕਦੀ ਲਗਾਉਂਗੀ ਤਾਂ ਉਸ ਨੇ ਕਿਹਾ  ਮੈਂ ਪਹਿਲਾਂ ਨੀਲਾ ਲਿਪਸਟਿਕ ਲਗਾ ਚੁੱਕੀ ਹਾਂ। ਮੈ ਇਕ ਸ਼ੂਟ ਦੇ ਲਈ ਕਾਲੀ ਲਿਪਸਟਿਕ ਵੀ ਲਗਾਈ ਸੀ। ਲੋਕਾਂ ਨੇ ਮੇਰੇ ਬਾਰੇ ਕੋਈ ਗੱਲ ਨਹੀਂ ਕੀਤੀ।


Related News