ਲੈਕਮੇ ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ’ਚ ਅਨੰਨਿਆ ਪਾਂਡੇ, ਅਦਿੱਤਿਆ ਦਾ ਜਲਵਾ

Tuesday, Mar 14, 2023 - 10:28 AM (IST)

ਲੈਕਮੇ ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ’ਚ ਅਨੰਨਿਆ ਪਾਂਡੇ, ਅਦਿੱਤਿਆ ਦਾ ਜਲਵਾ

ਮੁੰਬਈ (ਬਿਊਰੋ) : ਲੈਕਮੇ ਫੈਸ਼ਨ ਵੀਕ 2023 ਦੇ ਗ੍ਰੈਂਡ ਫਿਨਾਲੇ ’ਚ ਵਾਕ ਕਰਦੇ ਹੋਏ ਅਨੰਨਿਆ ਪਾਂਡੇ, ਆਦਿੱਤਿਆ ਰਾਏ ਕਪੂਰ ਤੇ ਮਨੀਸ਼ ਮਲਹੋਤਰਾ।

PunjabKesari

ਅਭਿਨੇਤਰੀਆਂ ਰਸ਼ਮਿਕਾ ਮੰਦਾਨਾ, ਟੀਨਾ ਦੱਤਾ, ਨਿਕਿਤਾ ਦੱਤਾ, ਕਰੀਨਾ ਕਪੂਰ, ਭੂਮੀ ਪੇਡਨੇਕਰ, ਅੰਜਲੀ ਅਰੋੜਾ ਨੂੰ ਏਅਰਪੋਰਟ ’ਤੇ ਦੇਖਿਆ ਗਿਆ।

PunjabKesari

ਆਯੁਸ਼ਮਾਨ ਖੁਰਾਨਾ ਪਤਨੀ ਤਾਹਿਰਾ ਕਸ਼ਯਪ ਨਾਲ ਜੁਹੂ ’ਚ ਨਜ਼ਰ ਆਏ।

PunjabKesari

ਅਨੰਨਿਆ ਪਾਂਡੇ ਅਤੇ ਆਦਿਤਿਆ ਰਾਏ ਕਪੂਰ ਲੈਕਮੇ ਫੈਸ਼ਨ ਵੀਕ ਦੇ ਫਾਈਨਲ 'ਚ ਮਨੀਸ਼ ਮਲਹੋਤਰਾ ਲਈ ਵਾਕ ਕੀਤਾ।

PunjabKesari

ਰੈਂਪ 'ਤੇ ਵਾਕ ਕਰਦੇ ਸਮੇਂ ਦੋਵਾਂ ਦੀ ਕੈਮਿਸਟਰੀ ਲਾਜਵਾਬ ਸੀ ਅਤੇ ਇਸ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੂੰ ਹੋਰ ਹਵਾ ਮਿਲੀ।

PunjabKesari
ਅਨੰਨਿਆ ਨੇ ਬਲੈਕ ਪ੍ਰਿੰਟਿਡ ਬਾਡੀਕੋਨ ਗਾਊਨ ਅਤੇ ਕੇਪ ਵਰਗੀ ਜੈਕੇਟ ਪਾਈ ਹੋਈ ਸੀ। ਦੂਜੇ ਪਾਸੇ ਆਦਿਤਿਆ ਕਾਲੇ ਰੰਗ ਦੇ ਸੂਟ 'ਚ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ।
 


author

sunita

Content Editor

Related News