ਸਮੁੰਦਰ ਵਿਚਕਾਰ ਅਦਾਕਾਰਾ ਰੁਬੀਨਾ ਦਿਲਾਇਕ ਪਤੀ ਅਭਿਨਵ ਸ਼ੁਕਲਾ ਨਾਲ ਆਈ ਨਜ਼ਰ, ਦਿੱਤੇ ਸ਼ਾਨਦਾਰ ਪੋਜ਼

Thursday, Jul 28, 2022 - 12:46 PM (IST)

ਸਮੁੰਦਰ ਵਿਚਕਾਰ ਅਦਾਕਾਰਾ ਰੁਬੀਨਾ ਦਿਲਾਇਕ ਪਤੀ ਅਭਿਨਵ ਸ਼ੁਕਲਾ ਨਾਲ ਆਈ ਨਜ਼ਰ, ਦਿੱਤੇ ਸ਼ਾਨਦਾਰ ਪੋਜ਼

ਮੁੰਬਈ-  ਟੀ.ਵੀ ਅਦਾਕਾਰਾ ਰੁਬੀਨਾ ਦਿਲਾਇਕ ਨੇ ਕੰਮ ’ਤੋਂ ਬਰੇਕ ਲੈ ਕੇ ਆਪਣੇ ਪਤੀ ਅਭਿਨਵ ਸ਼ੁਕਲਾ ਨਾਲ ਛੁੱਟੀਆਂ ਮਨਾਉਣ ਗਈ ਹੈ। ਰੁਬੀਨਾ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ  ਰਹਿੰਦੀ ਹੈ।  ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ: ਪ੍ਰੇਮ ਚੋਪੜਾ ਆਪਣੀ ਮੌਤ ਦੀ ਅਫ਼ਵਾਹ ’ਤੇ ਭੜਕੇ, ਕਿਹਾ- ‘ਮੈਂ ਜਿਊਂਦਾ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ’

ਤਸਵੀਰਾਂ ’ਚ ਜੋੜਾ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ। ਦੋਵਾਂ ਦੀ ਲੁੱਕ ਤਸਵੀਰਾਂ ’ਚ  ਬੋਲਡ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਰੁਬੀਨਾ ਪ੍ਰਿੰਟਿਡ ਬਲੂ ਵਨ ਸ਼ੋਲਡਰ ਬਿਕਨੀ ’ਚ ਨਜ਼ਰ ਆ ਰਹੀ ਹੈ। 

PunjabKesari

ਇਸ ਲੁੱਕ ’ਚ ਅਦਾਕਾਰਾ ਨੇ ਕੈਮਰੇ ਸਾਹਮਣੇ ਵੱਖ- ਵੱਖ ਪੋਜ਼ ਦਿੱਤੇ ਹਨ। ਇਸ ਦੇ ਨਾਲ ਪਤੀ ਅਭਿਨਵ ਸ਼ਰਟਲੈੱਸ ਨਜ਼ਰ ਆ ਰਹੇ ਹਨ। ਸਮੁੰਦਰ ਦੇ ਵਿਚਕਾਰ ਜੋੜੇ ਨੇ ਬੇਹੱਦ ਖ਼ਾਸ ਪੋਜ਼ ਦਿੱਤੇ ਹਨ। ਦੋਵੇਂ ਇਕੱਠੇ ਕਾਫ਼ੀ ਜੱਚ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਸੰਜੇ ਮਿਸ਼ਰਾ ਦੇ ਹੱਥ ਦਾ ਹੋਇਆ ਫ਼ਰੈਕਚਰ, ਤਸਵੀਰ ਸਾਂਝੀ ਕਰ ਕਿਹਾ- ਜਦੋਂ ਆਪਣੇ ਦਰਦ ਨੂੰ...’

ਰੁਬੀਨਾ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ ’ਚ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਦੀ ਸ਼ੂਟਿੰਗ ਖ਼ਤਮ ਕਰਕੇ ਕੇਪਟਾਊਨ ਤੋਂ ਵਾਪਸ ਆਈ ਹੈ। ਉਸਨੇ ਖ਼ਤਰੋਂ ਕੇ ਖ਼ਿਲਾੜੀ 12 ’ਚ ਵੀ ਆਪਣਾ ਦਮਦਾਰ ਅੰਦਾਜ਼ ਦਿਖਾਇਆ ਅਤੇ ਹਰ ਕੋਈ ਉਸਨੂੰ ਪਿਆਰ ਨਾਲ ‘ਰੁਬੀਨਾ ਮਾਂ’ ਕਹਿ ਕੇ ਸੰਬੋਧਿਤ ਕਰਦੇ ਸੀ। ਲੋਕਾਂ ਨੇ ਰਾਜੀਵ ਅਦਤੀਆ ਨਾਲ ਉਸ ਦਾ ਮਸਤੀ ਵੀ ਕਾਫ਼ੀ ਪਸੰਦ ਕੀਤਾ।


 


author

Anuradha

Content Editor

Related News