ਅਦਾਕਾਰਾ ਕੈਟਰੀਨਾ ਕੈਫ਼ ਨੇ ਸਾੜ੍ਹੀ ''ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Saturday, Oct 05, 2024 - 12:53 PM (IST)

ਅਦਾਕਾਰਾ ਕੈਟਰੀਨਾ ਕੈਫ਼ ਨੇ ਸਾੜ੍ਹੀ ''ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼  ਦਾ ਨਾਮ ਇੰਡਸਟਰੀ ਦੀਆਂ ਟਾਪ ਐਕਟ੍ਰੈਸਿਸ ਦੀ ਲਿਸਟ 'ਚ ਗਿਣਿਆ ਜਾਂਦਾ ਹੈ। ਬਾਲੀਵੁੱਡ  'ਚ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਵਾਂ 'ਚ ਸ਼ਾਮਲ ਹੈ।

PunjabKesari

ਕੈਟਰੀਨਾ ਦੀ ਖੂਬਸੂਰਤੀ ਤੇ ਉਨ੍ਹਾਂ ਦੇ ਸਟਾਈਲ 'ਤੇ ਲੱਖਾਂ ਫੈਨਜ਼ ਜਾਨ ਛਿੜਕਦੇ ਹਨ।

PunjabKesari

ਹਾਲ ਹੀ 'ਚ ਅਦਾਕਾਰਾ ਕਲਿਆਣਰਮਨ ਪਰਿਵਾਰ ਦੁਆਰਾ ਆਯੋਜਿਤ ਨਵਰਾਤਰੀ ਜਸ਼ਨ ਦੇ ਇੱਕ ਸਮਾਗਮ 'ਚ ਦੇਖਿਆ ਗਿਆ। ਅਦਾਕਾਰਾ ਲਾਲ ਰੰਗ ਦੀ ਬੰਧਾਨੀ ਸਾੜ੍ਹੀ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।

PunjabKesari

PunjabKesari

ਅਦਾਕਾਰਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

PunjabKesari

PunjabKesari


author

Priyanka

Content Editor

Related News