ਕਿੰਗ ਖਾਨ ਦੇ ਬੇਟੇ ਅਬਰਾਮ ਨੇ ਕੀਤਾ ਵੱਡੇ ਭਰਾ ਦੇ ਦੋਸਤ ਨੂੰ ਕਿੱਸ
Wednesday, Jun 08, 2016 - 02:26 PM (IST)

ਮੁੰਬਈ—ਬਾਲੀਵੁੱਡ ਦੇ ਕਿੰਗ ਖਾਨ ਓਰਫ ਸ਼ਾਹਰੁਖ ਖਾਨ ਦੇ ਛੋਟੇ ਬੇਟੇ ਅਬਰਾਮ ਦੀ ਨਵੀਂ ਤਸਵੀਰ ਨੇ ਉਨ੍ਹਾਂ ਨੂੰ ਸੁਰਖੀਆਂ ''ਚ ਲਿਆ ਦਿੱਤਾ ਹੈ। ਹਾਲ ''ਚ ਅਬਰਾਮ ਦੀ ਨਵੀਂ ਤਸਵੀਰ ਦੇਖਣ ਨੂੰ ਮਿਲੀ ਹੈ। ਜਿਸ ''ਚ ਉਹ ਅਹਾਨ ਪਾਂਡੇ ਨੂੰ ਕਿੱਸ ਕਰ ਰਹੇ ਹਨ। ਇਸ ਤਸਵੀਰ ਨੂੰ ਅਬਰਾਮ ਦੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ਗਇਆ ਹੈ।
ਜਾਣਕਾਰੀ ਅਨੁਸਾਰ ਅਹਾਨ ਪਾਂਡੇ, ਆਰੀਅਨ ਦੇ ਦੋਸਤ ਹਨ। ਅਬਰਾਮ ਦੀ ਆਪਣੇ ਵੱਡੇ ਭਰਾ ਦੇ ਦੋਸਤ ਅਹਾਨ ਪਾਂਡੇ ਨਾਲ ਗੂੜੀ ਦੋਸਤੀ ਹੈ ਅਤੇ ਦੋਵੇਂ ਖੂਬ ਮਜ਼ਾਕ ਕਰਦੇ ਹਨ।