‘ਸ਼੍ਰੀਕਾਂਤ-ਆ ਰਹਾ ਹੈ ਸਬ ਕੀ ਆਂਖੇਂ ਖੋਲਨੇ’ ਦਾ ਅਤਿ ਆਧੁਨਿਕ ਆਡੀਓ ਇਤਿਹਾਸਕ ਰਿਲੀਜ਼ ਲਈ ਤਿਆਰ!

05/09/2024 2:10:30 PM

ਮੁੰਬਈ (ਬਿਊਰੋ) - ‘ਸ਼੍ਰੀਕਾਂਤ- ਆ ਰਹਾ ਹੈ ਸਬ ਕੀ ਆਂਖੇ ਖੋਲਨੇ’ ਦੇ ਅਤਿ ਆਧੁਨਿਕ ਆਡੀਓ ਨੂੰ ਪ੍ਰਦਰਸ਼ਿਤ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਦੇ ਤੌਰ ’ਤੇ ਇਤਿਹਾਸ ਰਚਿਆ ਹੈ, ਜਿਸ ਨੇ ਸਮਾਵੇਸ਼ਤਾ ਤੇ ਪਹੁੰਚ ਲਈ ਦਿਨ ਤੇ ਤਾਰੀਖ ਦੀ ਰਿਲੀਜ਼ ਦੀਆਂ ਰੁਕਾਵਟਾਂ ਨੂੰ ਤੋੜਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'

ਐਕਸ. ਐੱਲ. ਸਿਨੇਮਾ ਐਪ ਨਾਲ ਸਾਂਝੇਦਾਰੀ ਕਰਕੇ, ਨੇਤਰਹੀਣ ਦਰਸ਼ਕ ਹੁਣ ਹਰ ਕਿਸੇ ਦੇ ਨਾਲ ਫ਼ਿਲਮ ਦਾ ਆਨੰਦ ਲੈ ਸਕਦੇ ਹਨ। ਇਹ ਫਿਲਮ 10 ਮਈ 2024 ਨੂੰ ਦੇਸ਼ ਭਰ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News