95ਵੇਂ ਆਸਕਰਸ ਐਵਾਰਡਸ ’ਚ ਭਾਰਤ ਦੀ ਬੱਲੇ-ਬੱਲੇ, ਇਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ
Monday, Mar 13, 2023 - 12:00 PM (IST)

ਮੁੰਬਈ (ਬਿਊਰੋ)– ਐਤਵਾਰ ਨੂੰ 95ਵੇਂ ਆਸਕਰਸ ਐਵਾਰਡਸ ਦੇ ਆਯੋਜਨ ਮੌਕੇ ਓਵੇਸ਼ਨ ਹਾਲੀਵੁੱਡ ਦੇ ਡੋਲਬੀ ਥਿਏਟਰ ’ਚ ਸਾਲ ਦੀਆਂ ਚਰਚਿਤ ਫ਼ਿਲਮਾਂ ਦੇ ਸਿਤਾਰੇ ਇਕੱਠੇ ਹੋਏ। ਜਿੰਮੀ ਕਿਮੇਲ ਨੇ ਇਸ ਦੌਰਾਨ ਸ਼ੋਅ ਦੀ ਮੇਜ਼ਬਾਨੀ ਕੀਤੀ। 23 ਵੱਖ-ਵੱਖ ਕੈਟਾਗਿਰੀਜ਼ ’ਚ ਆਸਕਰਸ ਐਵਾਰਡਸ ਨੂੰ ਵੰਡਿਆ ਗਿਆ, ਜਿਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ–
ਬੈਸਟ ਫ਼ਿਲਮ
ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ
ਬੈਸਟ ਐਕਟਰ (ਲੀਡਿੰਗ ਰੋਲ)
ਬਰੈਂਡਨ ਫ੍ਰੈਸਰ (ਦਿ ਵ੍ਹੇਲ)
ਬੈਸਟ ਐਕਟਰ (ਸੁਪੋਰਟਿੰਗ ਰੋਲ)
ਕੇ ਹੁਈ ਕਵਾਨ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ)
ਬੈਸਟ ਐਕਟ੍ਰੈੱਸ (ਲੀਡਿੰਗ ਰੋਲ)
ਮਿਸ਼ੇਲ ਯੋਹ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ)
ਬੈਸਟ ਐਕਟ੍ਰੈੱਸ (ਸੁਪੋਰਟਿੰਗ ਰੋਲ)
ਜੇਮੀ ਲੀ ਕਰਟਿਸ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ)
ਬੈਸਟ ਐਨੀਮੇਟਿਡ ਫੀਚਰ ਫ਼ਿਲਮ
ਗੁਈਲੇਮੀ ਡੇਲ ਟੋਰੋ ਦੀ ‘ਪਿਨੋਕੀਓ’
ਬੈਸਟ ਸਿਨੇਮਾਟੋਗ੍ਰਾਫੀ
ਆਲ ਕੁਇੱਟ ਆਨ ਦਿ ਵੈਸਟਰਨ ਫਰੰਟ
ਬੈਸਟ ਕਾਸਟਿਊਮ ਡਿਜ਼ਾਈਨ
ਬਲੈਕ ਪੈਂਥਰ : ਵਕਾਂਡਾ ਫੋਰੈਵਰ
ਬੈਸਟ ਡਾਇਰੈਕਟਿੰਗ
ਡੈਨੀਅਲ ਕਵਾਨ ਤੇ ਡੈਨੀਅਲ ਸ਼ੇਇਨਰਟ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ)
ਬੈਸਟ ਡਾਕੂਮੈਂਟਰੀ ਫੀਚਰ ਫ਼ਿਲਮ
ਨਵਲਨੀ
ਬੈਸਟ ਡਾਕੂਮੈਂਟਰੀ ਸ਼ਾਰਟ ਫ਼ਿਲਮ
ਦਿ ਐਲੀਫੈਂਟ ਵ੍ਹਿਸਪਰਸ
ਬੈਸਟ ਫ਼ਿਲਮ ਐਡੀਟਿੰਗ
ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ
ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ
ਆਲ ਕੁਇੱਟ ਆਨ ਦਿ ਵੈਸਟਰਨ ਫਰੰਟ
ਬੈਸਟ ਮੇਕਅੱਪ ਤੇ ਹੇਅਰਸਟਾਈਲਿੰਗ
ਦਿ ਵ੍ਹੇਲ
ਬੈਸਟ ਮਿਊਜ਼ਿਕ (ਆਰੀਜਨਲ ਸਕੋਰ)
ਆਲ ਕੁਇੱਟ ਆਨ ਦਿ ਵੈਸਟਰਨ ਫਰੰਟ
ਬੈਸਟ ਮਿਊਜ਼ਿਕ (ਆਰੀਜਨਲ ਸੌਂਗ)
ਨਾਟੂ ਨਾਟੂ (ਆਰ. ਆਰ. ਆਰ.)
ਬੈਸਟ ਪ੍ਰੋਡਕਸ਼ਨ ਡਿਜ਼ਾਈਨ
ਆਲ ਕੁਇੱਟ ਆਨ ਦਿ ਵੈਸਟਰਨ ਫਰੰਟ
ਬੈਸਟ ਐਨੀਮੇਟਿਡ ਸ਼ਾਰਟ ਫ਼ਿਲਮ
ਦਿ ਬੁਆਏ, ਦਿ ਮੋਲ, ਦਿ ਫੋਕਸ ਐਂਡ ਦਿ ਹੋਰਸ
ਬੈਸਟ ਲਾਈਵ ਐਕਸ਼ਨ ਸ਼ਾਰਟ ਫ਼ਿਲਮ
ਐਨ ਇਰਿਸ਼ ਗੁੱਡਬਾਏ
ਬੈਸਟ ਸਾਊਂਡ
ਟੌਪ ਗੰਨ : ਮੈਵਰਿਕ
ਬੈਸਟ ਵਿਜ਼ੂਅਲ ਇਫੈਕਟਸ
ਅਵਤਾਰ : ਦਿ ਵੇਅ ਆਫ ਵਾਟਰ
ਬੈਸਟ ਰਾਈਟਿੰਗ (ਅਡੈਪਟਿਡ ਸਕ੍ਰੀਨਪਲੇਅ)
ਵੁਮੇਨ ਟਾਕਿੰਗ
ਬੈਸਟ ਰਾਈਟਿੰਗ (ਆਰੀਜਨਲ ਸਕ੍ਰੀਨਪਲੇਅ)
ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।