ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ''ਚ ਨਿਕਲੀਆਂ ਹਨ ਭਰਤੀਆਂ

01/19/2018 11:52:56 AM

ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ 'ਚ ਨੌਕਰੀ ਦਾ ਮੌਕਾ ਹੈ। 15 ਫਰਵਰੀ ਆਖਰੀ ਤਾਰੀਕ ਹੈ, ਜਾਣੋ ਕਿਵੇਂ ਕਰੀਏ ਅਪਲਾਈ।
ਕੁੱਲ ਅਹੁਦੇ-33
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਇੰਜੀਨੀਅਰ, ਜੂਨੀਅਰ ਸੁਪਰਡੈਂਟ, ਜੂਨੀਅਰ ਅਸਿਸਟੈਂਡ, ਫਾਰਮਾਸਿਸਟ, ਡਰਾਈਵਰ ਆਦਿ
ਸਿੱਖਿਆ ਯੋਗਤਾ- 10ਵੀਂ ਪਾਸ ਤੋਂ ਲੈ ਕੇ ਮਾਸਟਰਜ਼ ਡਿਗਰੀ ਤੱਕ (ਅਹੁਦਿਆਂ ਅਨੁਸਾਰ ਵੱਖ-ਵੱਖ) 
ਉਮਰ- ਵਧ ਤੋਂ ਵਧ 30 ਸਾਲ
ਵੈੱਬਸਾਈਟ- www.iitmandi.ac.in
ਆਖਰੀ ਤਾਰੀਕ- 15 ਫਰਵਰੀ 2018
ਚੋਣ ਪ੍ਰਕਿਰਿਆ- ਲਿਖਤੀ/ਟਰੇਡ ਅਤੇ ਇੰਟਰਵਿਊ
ਪਤਾ- ਰਜਿਸਟਰਾਰ, ਆਈ.ਆਈ.ਟੀ. ਮੰਡੀ, ਕਾਮੰਡ-175005 (ਹਿਮਾਚਲ ਪ੍ਰਦੇਸ਼)
ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.-100 ਰੁਪਏ ਅਤੇ ਹੋਰ ਵਰਗ ਮੁਫ਼ਤ


Related News