10ਵੀਂ ਪਾਸ ਲਈ ਏਅਰਪੋਰਟਸ ਅਥਾਰਟੀ ਆਫ ਇੰਡੀਆ ''ਚ ਜੂਨੀਅਰ ਅਸਿਸਟੈਂਟ ਦੇ ਅਹੁਦਿਆਂ ''ਤੇ ਭਰਤੀ

12/17/2017 12:00:14 PM

ਏਅਰਪੋਰਟਸ ਅਥਾਰਟੀ ਆਫ ਇੰਡੀਆ 'ਚ ਜੂਨੀਅਰ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ। 
ਏਅਰਪੋਰਟਸ ਅਥਾਰਟੀ ਆਫ ਇੰਡੀਆ 
ਕੁੱਲ ਅਹੁਦੇ- 69
ਅਹੁਦੇ ਦਾ ਵੇਰਵਾ- ਜੂਨੀਅਰ ਅਸਿਸਟੈਂਟ (ਫਾਇਰ ਸਰਵਿਸੇਜ਼)
ਸਿੱਖਿਆ ਯੋਗਤਾ- 10ਵੀਂ ਪਾਸ + ਮੈਕੇਨਿਕ/ਆਟੋਮੋਬਾਇਲ/ਫਾਇਰ 'ਚ 50 ਫੀਸਦੀ ਅੰਕਾਂ ਨਾਲ ਤਿੰਨ ਸਾਲ ਦਾ ਡਿਪਲੋਮਾ ਜਾਂ ਸਿਰਫ ਨਿਯਮਿਤ 12ਵੀਂ ਪਾਸ ਅਤੇ ਜਾਇਜ਼ ਡਰਾਇਵਰੀ ਲਾਈਸੈਂਸ ਅਤੇ ਹੋਰ ਯੋਗਤਾਵਾਂ
ਉਮਰ- 18 ਤੋਂ 30 ਸਾਲ
ਵੈੱਬਸਾਈਟ- www.aai.aero
ਇਸ ਤੋਂ ਭਰੋ ਐਪਲੀਕੇਸ਼ਨ- ਇਛੁੱਕ ਉਮੀਦਵਾਰ ਸੰਬੰਧਤ ਵੈੱਬਸਾਈਟ 'ਤੇ ਜਾਓ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ 15 ਜਨਵਰੀ 2018 ਤੱਕ ਆਨਲਾਈਨ ਐਪਲੀਕੇਸ਼ਨ ਭਰੋ।
ਐਪਲੀਕੇਸ਼ਨ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਕ- 17 ਜਨਵਰੀ 2018


Related News