24 ਪੈਸੇ ਟੁੱਟ ਕੇ 73.80 ''ਤੇ ਖੁੱਲ੍ਹਿਆ ਰੁਪਿਆ

10/15/2018 9:28:41 AM

ਨਵੀਂ ਦਿੱਲੀ — ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਵੱਡੀ ਕਮਜ਼ੋਰੀ ਨਾਲ ਹੋਈ ਹੈ। ਰੁਪਿਆ ਅੱਜ 24 ਪੈਸੇ ਟੁੱਟ ਕੇ 73.80 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਰੁਪਿਆ 73.56 ਦੇ ਪੱਧਰ 'ਤੇ ਬੰਦ ਹੋਇਆ ਸੀ।


Related News