ਤੇਜ਼ ਤੂਫਾਨ ਕਾਰਨ ਸਵਾਸਤਿਕ ਐਗਰੋ ਇੰਡਸਟਰੀ ਦੀ ਡਿੱਗੀ ਕੰਧ, ਜਾਨੀ ਨੁਕਸਾਨ ਤੋਂ ਬਚਾਅ

Wednesday, Feb 21, 2024 - 10:25 AM (IST)

ਤੇਜ਼ ਤੂਫਾਨ ਕਾਰਨ ਸਵਾਸਤਿਕ ਐਗਰੋ ਇੰਡਸਟਰੀ ਦੀ ਡਿੱਗੀ ਕੰਧ, ਜਾਨੀ ਨੁਕਸਾਨ ਤੋਂ ਬਚਾਅ

ਮਹਿਤਪੁਰ (ਮਨੋਜ ਚੋਪੜਾ)- ਬੀਤੀ ਰਾਤ ਚੱਲ ਰਹੀ ਤੇਜ਼ ਹਨ੍ਹੇਰੀ ਕਾਰਨ ਅਦਾਰਾਮਾਨ ਮਹਿਤਪੁਰ ਰੋਡ 'ਤੇ ਬਣੇ ਸਵਾਸਤਿਕ ਐਗਰੋ ਇੰਡਸਟਰੀਜ਼ ਸ਼ੈਲਰ ਦੀ ਕੰਧ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਸਤਿਕ ਐਗਰੋ ਇੰਡਸਟਰੀਜ਼ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੱਲ੍ਹ ਤੇਜ਼ ਤੂਫਾਨ, ਚੱਲਣ ਨਾਲ  ਉਸਦੇ ਸ਼ੈਲਰ ਦੀ ਕੰਧ ਡਿੱਗ ਗਈ, ਖੁਸ਼ਕਿਸਮਤੀ ਰਹੀ ਕਿ ਉਸ ਸਮੇਂ ਮਜ਼ਦੂਰਾਂ ਦੇ ਕੰਮ ਨਾ ਕਰਦੇ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਹੀ ਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। 


author

Aarti dhillon

Content Editor

Related News