PSEB 10ਵੀਂ ਦਾ ਨਤੀਜਾ: ਜ਼ਿਲ੍ਹਾ ਹੁਸ਼ਿਆਰਪੁਰ ਸੂਬਾ ਪੱਧਰੀ ਮੈਰਿਟ ''ਚ ਦੂਜੇ ਸਥਾਨ ’ਤੇ, ਮੈਰਿਟ ''ਚ 47 ਵਿਦਿਆਰਥੀਆਂ
Saturday, May 17, 2025 - 05:38 PM (IST)

ਹੁਸ਼ਿਆਰਪੁਰ (ਜੈਨ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਨੇ ਇਕ ਵਾਰ ਫਿਰ ਆਪਣਾ ਝੰਡਾ ਲਹਿਰਾਉਂਦੇ ਹੋਏ ਸੂਬਾ ਪੱਧਰੀ ਮੈਰਿਟ ਸੂਚੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ 47 ਵਿਦਿਆਰਥੀ ਮੈਰਿਟ ਸੂਚੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ: PSEB 10ਵੀਂ ਜਮਾਤ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ ਦੀਆਂ 11 ਕੁੜੀਆਂ ਤੇ 2 ਮੁੰਡਿਆਂ ਨੇ ਬਣਾਈ ਮੈਰਿਟ ’ਚ ਥਾਂ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਇਸ਼ਮੀਤ ਕੌਰ, ਜੈਨ ਡੇਅ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਹਰਪ੍ਰੀਤ, ਸਰਕਾਰੀ ਮੈਰੀਟੋਰੀਅਸ ਸੀ. ਸੈ. ਸਕੂਲ ਤਲਵਾੜਾ ਦੀ ਮਹਿਕਪ੍ਰੀਤ ਕੌਰ ਅਤੇ ਸੁਰੇਖਾ, ਐਵਰਗ੍ਰੀਨ ਪਬਲਿਕ ਸਕੂਲ ਤੋਏ ਹੁਸ਼ਿਆਰਪੁਰ ਦੀ ਤਰਨਮਨਪ੍ਰੀਤ ਕੌਰ, ਜੈਨ ਡੇਅ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਮੁਦਿਤਾ ਚੌਬੇ , ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਹੰਸ਼ਿਕਾ ਅਤੇ ਅਵਨੀਤ ਕੌਰ, ਜੈਨ ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਤਾਨੀਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੀ ਸੀਰਤ ਰਤਨ, ਜੀ.ਟੀ.ਬੀ ਖਾਲਸਾ ਸੀ. ਸੈ. ਸਕੂਲ ਦਸੂਹਾ ਦੀ ਹਰਮਨਪ੍ਰੀਤ ਕੌਰ, ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸਕੂਲ ਚੱਕ ਅੱਲ੍ਹਾਬਖਸ਼ ਦੀ ਅਮੀਸ਼ਾ, ਸਰਕਾਰੀ ਸੀਨੀ, ਸੈ. ਸਕੂਲ ਪਲਾਹੜ ਦੀ ਸਿਮਰਨ, ਜੈਨ ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਰਿਸ਼ੀਕਾ ਖੁਤਨ, ਸਰਕਾਰੀ ਸੀ. ਸੈ. ਮੈਰੀਟੋਰੀਅਸ ਸਕੂਲ ਤਲਵਾੜਾ ਦੀ ਮਨਪ੍ਰੀਤ ਕੌਰ, ਐਸ. ਬੀ. ਐਨ. ਡੀ. ਏ. ਵੀ. ਸੀ. ਸੈ. ਸਕੂਲ ਲਮੀਨ ਦੀ ਅਨੁਸ਼ਕਾ, ਡ੍ਰੀਮ ਪਬਲਿਕ ਹਾਈ ਸਕੂਲ ਰਾਮਗੜ੍ਹ ਸੀਕਰੀ ਦੀ ਰਿਧਿਮਾ ਪਰਮਾਰ, ਸਰਕਾਰੀ ਹਾਈ ਸਕੂਲ ਹੁਸੈਨ ਲਾਲੇਵਾਲ ਦੀ ਗੁਰਲੀਨ, ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ ਘੱਗਵਾਲ ਦੀ ਖੁਸ਼ਬੂ ਡਡਵਾਲ, ਸਰਕਾਰੀ ਸੀ. ਸੈ. ਮੈਰੀਟੋਰੀਅਸ ਸਕੂਲ ਤਲਵਾੜਾ ਦੀ ਰੇਣੂ ਕੌਰ, ਜੈਨ ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਵਣਿਕਾ, ਸਰਕਾਰੀ ਹਾਈ ਸਕੂਲ ਘੋਗਰਾ ਦੀ ਹਰਮਨ, ਜੈਨ ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਇਆਨ ਗੁਲੇਰੀਆ, ਜੇ.ਐਸ. ਸਨਰਾਈਜ਼ ਪਬਲਿਕ ਸਕੂਲ ਬਿੱਸੋਚੱਕ ਦੀ ਜਹਾਨਵੀ, ਸਰਕਾਰੀ ਸੀ. ਐੱਸ. ਐੱਸ. ਮੈਟੋਰੀਅਸ ਸਕੂਲ ਤਲਵਾੜਾ ਦੀ ਨੈਨਸੀ ਧਾਲੀਵਾਲ, ਸਰਕਾਰੀ ਕੰਨਿਆਂ ਸੀ. ਸੈ. ਸਕੂਲ ਦਸੂਹਾ ਦੀ ਜਸਕਰਨ ਕੌਰ , ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਭੂਮਿਕਾ ਵਰਮਾ, ਜੈਨ ਡੇਅ ਬੋਰਡਿੰਗ ਸਕੂਲ ਹੁਸ਼ਿਆਰਪੁਰ ਦਾ ਰਾਹੁਲ ਕੁਮਾਰ, ਸਰਕਾਰੀ ਸੀ. ਸੈ. ਮੈਰੀਟੋਰੀਅਸ ਸਕੂਲ ਤਲਵਾੜਾ ਦੀ ਸ਼ਮੀਅਾ ਰਾਣੀ, ਸੇਂਟ ਆਰ. ਐੱਨ. ਏ . ਗੁਰੂਕੁਲ ਹੁਸ਼ਿਅਾਰਪੁਰ ਦੀ ਨਮਰਤਾ ਬੰਗਾ, ਜੇ. ਐੱਸ. ਸਨਰਾਈਜ਼ ਪਬਲਿਕ ਹਾਈ ਸਕੂਲ ਬਿਸੋ ਚੱਕ ਦਾ ਕਸ਼ਿਸ਼ ਕੁਮਾਰ, ਜੈਨ ਡੇਅ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਵਿਨਾਇਆ ਜੈਨ, ਸਰਕਾਰੀ ਸੀ. ਸੈ. ਮੈਰੀਟੋਰੀਅਸ ਸਕੂਲ ਤਲਵਾੜਾ ਦੀ ਸੰਜਨਾ, ਸਰਕਾਰੀ ਸੀ.ਸੈ. ਸਕੂਲ . ਦਾਤਾਰਪੁਰ ਦੀ ਮਹਿਕਪ੍ਰੀਤ ਕੌਰ, ਮੈਰੀਟੋਰੀਅਸ ਸਕੂਲ ਤਲਵਾੜਾ ਦੀ ਸਰਕਾਰੀ ਸੀ.ਐਸ. ਨਮਰਤਾ, ਸਰਕਾਰੀ ਹਾਈ ਸਕੂਲ ਬਹਿਲਖਨ ਦੀ ਦਿਵਿਆ, ਸਰਕਾਰੀ ਸੀ. ਸੈ. ਮੈਰੀਟੋਰੀਅਸ ਸਕੂਲ ਤਲਵਾੜਾ ਦੀ ਰਿਤੂ, ਮੂਲ ਰਾਜ ਦੇਵੀ ਚੰਦ ਕਪੂਰ ਐਸ.ਡੀ. ਸਕੂਲ: ਗੜ੍ਹਸ਼ੰਕਰ ਦੀ ਵੰਸ਼ਿਕਾ, ਸਰਕਾਰੀ ਸੀ. ਸੈ. ਮੈਰੀਟੋਰੀਅਸ ਸਕੂਲ ਤਲਵਾੜਾ ਦੀ ਹਰਮਨਪ੍ਰੀਤ ਕੌਰ, ਸਰਕਾਰੀ ਸੀ. ਸੈ.ਸਕੂਲ ਅੱਤੋਵਾਲ ਦਾ. ਮੰਤਵਯ ਸਿੰਘ, ਐਵਰਗ੍ਰੀਨ ਪਬਲਿਕ ਹਾਈ ਸਕੂਲ ਤੋਏ ਹੁਸ਼ਿਆਰਪੁਰ ਦਾ ਕੁਲਵਿੰਦਰ ਸਿੰਘ, ਸੇਂਟ ਆਰ. ਐੱਨ. ਏ. ਗੁਰੂਕੁਲ ਹੁਸ਼ਿਆਰਪੁਰ ਦੀ ਮਨਵੀਰ ਕੌਰ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਭਾਵਨਾ, ਪਬਲਿਕ ਖਾਲਸਾ ਸੀ. ਸੈ.ਸਕੂਲ ਕੰਧਾਲਾ ਜੱਟਾਂ ਦੀ ਕੋਮਲਪ੍ਰੀਤ ਕੌਰ ਅਤੇ ਗੁਰੂ ਨਾਨਕ ਮਿਸ਼ਨ ਸੀ. ਸੈ. ਸਕੂਲ ਚਾਂਵਾ ਦਾ ਗੁਰਨੂਰ ਸਿੰਘ ਮੈਰਿਟ ਸੂਚੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e