ਜਲੰਧਰ ਦੇ ਬਜ਼ਾਰਾਂ ਦੀ ਚੈਕਿੰਗ ਕਰਨ ਪਹੁੰਚੀ ਪੁਲਸ ਅਤੇ ਸਪੈਸ਼ਲ ਕਮਾਂਡਰ ਟੀਮ
Tuesday, Jul 27, 2021 - 03:27 PM (IST)

ਜਲੰਧਰ (ਵਰੁਣ): ਜਲੰਧਰ ’ਚ ਥਾਣਾ 3 ਦੀ ਪੁਲਸ ਅਤੇ ਸਪੈਸ਼ਲ ਕਮਾਂਡਰ ਟੀਮ ਬਜ਼ਾਰਾਂ ਅਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕਰ ਰਹੀ ਹੈ।ਪੁਲਸ ਦਾ ਕਹਿਣਾ ਹੈ ਕਿ ਲਾ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਚੈਕਿੰਗ ’ਚ ਡਾਗ ਸੁਕਵਾਇਡ ਦੀ ਟੀਮ ਵੀ ਸ਼ਾਮਲ ਹੈ।ਇਸ ਦੌਰਾਨ ਪੁਲਸ ਵਲੋਂ ਭਰੇ ਬਾਜ਼ਾਰ ’ਚ ਇਕ-ਇਕ ਦੁਕਾਨ ’ਤੇ ਜਾ ਕੇ ਡੂੰਘਾਈ ਨਾਲ ਜਾਂਚ ਕੀਤੀ ਗਈ।