BSNL ਮੁਲਾਜ਼ਮਾਂ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ

02/18/2019 6:59:01 PM

ਬੰਗਾ, (ਚਮਨ ਲਾਲ/ਰਾਕੇਸ਼)- ਆਲ ਯੂਨੀਅਨ ਤੇ ਐਸੋਸੀਏਸ਼ਨ ਆਫ ਭਾਰਤੀ ਦੂਰ ਸੰਚਾਰ ਨਿਗਮ ਲਿਮਿ.(ਏ ਯੂ ਏ ਬੀ) ਦੇ 14 ਨਵੰਬਰ ਦੀ ਦਿੱਲੀ ਰੈਲੀ ਤੋਂ ਪਹਿਲਾਂ ਹੋਏ ਫੈਸਲੇ ਮੁਤਾਬਿਕ ਅੱਜ ਤੋਂ ਬੀ. ਐਸ. ਐੱਨ. ਐੱਲ. ਦੇ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੁਰਜੀਤ ਪਾਲ, ਸਤਪਾਲ ਸੁੰਡਾ, ਬੀਰਮਪਾਲ ਸਿੰਘ, ਨਰਿੰਦਰ ਕੌਰ ਕਲਸੀ, ਹਰਿੰਦਰ ਸਿੰਘ, ਜੁਝਾਰ ਸਿੰਘ, ਤਲਵਿੰਦਰ ਸਿੰਘ, ਇਕਬਾਲ ਸਿੰਘ, ਮਹਿੰਦਰ ਪਾਲ ਤੇ ਹੋਰ ਹਾਜ਼ਰ ਸਨ।


KamalJeet Singh

Content Editor

Related News