ਹੁਣ ਯੂਨਾਈਟਿਡ ਨੇਸ਼ਨ ਯੂਨੀਅਨ ਨੇ ਵੀ ਮੰਨਿਆ ਭਾਰਤ ਦਾ ਲੋਹਾ, ਇੰਨੀ ਤੇਜ਼ੀ ਨਾਲ ਹੋਵੇਗੀ ਇਕਾਨਮੀ ਦੀ ਗ੍ਰੋਥ
Tuesday, Apr 21, 2026 - 06:37 PM (IST)
ਬਿਜ਼ਨੈੱਸ ਡੈਸਕ - ਇਕ ਪਾਸੇ ਅਮਰੀਕਾ ਅਤੇ ਈਰਾਨ ’ਚ ਤਣਾਅ ਵਿਚਾਲੇ ਜਿੱਥੇ ਦੁਨੀਆ ਭਰ ਦੀ ਇਕਾਨਮੀ ’ਚ ਡਰ ਅਤੇ ਸਹਿਮ ਦਾ ਮਾਹੌਲ ਹੈ, ਉੱਥੇ ਹੀ ਭਾਰਤ ਦੀ ਗ੍ਰੋਥ ’ਤੇ ਵਿਦੇਸ਼ੀਆਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਚਾਹੇ ਉਹ ਵਰਲਡ ਬੈਂਕ ਹੋਵੇ ਜਾਂ ਫਿਰ ਅਮਰੀਕਾ ਦੀਆਂ ਦਿੱਗਜ ਰੇਟਿੰਗ ਏਜੰਸੀਆਂ, ਹਰ ਕਿਸੇ ਨੇ ਭਾਰਤ ਦਾ ਲੋਹਾ ਮੰਨਿਆ ਹੈ। ਇਸੇ ਦੌਰਾਨ ਹੁਣ ਸੰਯੁਕਤ ਰਾਸ਼ਟਰ ਨੇ ਵੀ ਭਾਰਤੀ ਇਕਾਨਮੀ ਦੀ ਗ੍ਰੋਥ ’ਤੇ ਭਰੋਸਾ ਜਤਾਇਆ ਹੈ।
ਇਹ ਵੀ ਪੜ੍ਹੋ : OCI ਕਾਰਡ ਨਿਯਮਾਂ 'ਚ ਵੱਡਾ ਬਦਲਾਅ : ਜਾਣੋ ਅਪਲਾਈ ਕਰਨ, ਨਵੇਂ ਫ਼ੀਸ ਸਟਰੱਕਚਰ ਤੇ ਸ਼ਰਤਾਂ ਬਾਰੇ
ਇਹ ਵੀ ਪੜ੍ਹੋ : ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ ਏਸ਼ੀਆ ਅਤੇ ਪ੍ਰਸ਼ਾਂਤ (ਈ. ਐੱਸ. ਸੀ. ਏ. ਪੀ.) ਨੇ ਜਾਰੀ ਰਿਪੋਰਟ ’ਚ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਦੇ ਇਸ ਸਾਲ 6.4 ਫੀਸਦੀ ਅਤੇ 2027 ’ਚ 6.6 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਦੱਖਣ ਅਤੇ ਦੱਖਣ-ਪੱਛਮੀ ਏਸ਼ੀਆ ਦੀਆਂ ਅਰਥਵਿਵਸਥਾਵਾਂ 2025 ’ਚ 5.4 ਫੀਸਦੀ ਦੀ ਦਰ ਨਾਲ ਵਧੀਆਂ, ਜਦੋਂਕਿ 2024 ’ਚ ਵਿਕਾਸ ਦਰ 5.2 ਫੀਸਦੀ ਸੀ। ਇਸ ’ਚ ਭਾਰਤ ਦੇ ਮਜ਼ਬੂਤ ਵਾਧੇ ਦਾ ਪ੍ਰਮੁੱਖ ਯੋਗਦਾਨ ਰਿਹਾ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਇਹ ਵੀ ਪੜ੍ਹੋ : ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
