Geneva Motor Show 2018 : ਲੋੜ ਪੈਣ ''ਤੇ ਘਰ ਨੂੰ ਬਿਜਲੀ ਦੇਵੇਗੀ ਇਹ ਸੁਪਰਕਾਰ
Friday, Mar 09, 2018 - 02:24 AM (IST)

ਜਲੰਧਰ—ਇਤਾਲਵੀ ਆਟੋਮੋਬਾਇਲ ਡਿਜ਼ਾਈਨਰ ਕੰਪਨੀ Giugiaro ਨੇ ਨਵੀਂ Sybilla ਸੁਪਰਕਾਰ ਇਲੈਕਟ੍ਰਿਕ ਕੰਸਪੈਟ ਨੂੰ ਸ਼ੋਅਕੇਸ ਕੀਤਾ ਹੈ।
ਫਾਈਟਰ ਜੈੱਟ ਦੀ ਤਰ੍ਹਾਂ ਬਣਾਈ ਗਈ ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਤੁਹਾਡੇ ਘਰ 'ਚ ਲਾਈਟ ਜਾਣ 'ਤੇ ਬਿਜਲੀ ਦੀ ਸਪਲਾਈ ਕਰੇਗੀ, ਜੋ ਲੋੜ ਪੈਣ 'ਤੇ ਘਰ ਨੂੰ ਪਾਵਰ ਦੇਣ ਦਾ ਕੰਮ ਕਰੇਗੀ ਪਰ ਇਸ ਲਈ ਤੁਹਾਨੂੰ ਆਪਣੇ ਘਰ ਦੇ ਕੁਨੈਕਸ਼ਨ ਨਾਲ ਕੁਨੈਕਟ ਕਰਨਾ ਪਵੇਗਾ।