GST ਰਿਟਰਨ ਸਰਲੀਕਰਨ ਕਮੇਟੀ ਦੀ ਉਦਯੋਗ ਜਗਤ ਨਾਲ ਹੋਵੇਗੀ ਬੈਠਕ

Monday, Feb 12, 2018 - 01:23 AM (IST)

GST ਰਿਟਰਨ ਸਰਲੀਕਰਨ ਕਮੇਟੀ ਦੀ ਉਦਯੋਗ ਜਗਤ ਨਾਲ ਹੋਵੇਗੀ ਬੈਠਕ

ਨਵੀਂ ਦਿੱਲੀ (ਭਾਸ਼ਾ)-ਰਿਟਰਨ ਦਾਇਰ ਕਰਨ ਦੀ ਪ੍ਰਕਿਰਿਆ ਦਾ ਸਰਲੀਕਰਨ ਕਰਨ ਲਈ ਵਸਤੂ ਅਤੇ ਸੇਵਾਕਰ ਨੈੱਟਵਰਕ (ਜੀ. ਐੱਸ. ਟੀ.) ਦੇ ਚੇਅਰਮੈਨ ਅਜੈ ਭੂਸ਼ਣ ਪਾਂਡੇ ਦੀ ਪ੍ਰਧਾਨਗੀ 'ਚ ਗਠਿਤ ਕਮੇਟੀ ਇਸ ਹਫਤੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਬੈਠਕ ਕਰੇਗੀ ਅਤੇ ਉਨ੍ਹਾਂ ਦੇ ਵਿਚਾਰ ਜਾਣੇਗੀ। ਪਾਂਡੇ ਨੇ ਕਿਹਾ ਕਿ ਕਮੇਟੀ ਆਪਣੀ ਰਿਪੋਰਟ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਪ੍ਰਧਾਨਗੀ ਵਾਲੇ ਮੰਤਰੀਆਂ ਦੇ ਸਮੂਹ ਨੂੰ ਸੌਂਪੇਗੀ। 


Related News