ਸੋਨੇ ''ਤੇ ਦਬਾਅ, ਬ੍ਰੈਂਟ ਕਰੂਡ 62 ਡਾਲਰ ਤੋਂ ਪਾਰ
11/21/2017 8:19:20 AM
![](https://static.jagbani.com/multimedia/2017_11image_08_18_578060000cc.jpg)
ਨਵੀਂ ਦਿੱਲੀ—ਡਾਲਰ 'ਚ ਮਜ਼ਬੂਤੀ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਉਧਰ ਕੱਚਾ ਤੇਲ ਫਿਸਲ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕਰੂਡ 62 ਡਾਲਰ ਪ੍ਰਤੀ ਬੈਰਲ ਦੇ ਉਪਰ ਕਾਰੋਬਾਰ ਕਰ ਰਿਹਾ ਹੈ।
ਸੋਨਾ ਐੱਮ. ਸੀ. ਐੱਕਸ
ਵੇਚੋ-29500
ਸਟਾਪਲਾਸ-29650
ਟੀਚਾ-29250
ਕੱਚਾ ਤੇਲ ਐੱਮ. ਸੀ. ਐਕਸ
ਵੇਚੋ-3690
ਸਟਾਪਲਾਸ-3730
ਟੀਚਾ-3620