ਸੋਨੇ-ਚਾਂਦੀ ''ਚ ਸੁਸਤ, ਕਰੂਡ ''ਚ ਹਲਕੀ ਗਿਰਾਵਟ

02/23/2018 8:24:44 AM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ 'ਚ ਸੁਸਤੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਕਾਮੈਕਸ 'ਤੇ ਸੋਨਾ ਸਪਾਟ ਹੋ ਕੇ 1,332 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ ਵੀ ਸੁਸਤ ਹੋ ਕੇ 16.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਕੱਚੇ ਤੇਲ 'ਚ ਉੱਪਰੀ ਪੱਧਰਾਂ 'ਤੇ ਹੁਣ ਥੋੜ੍ਹਾ ਦਬਾਅ ਨਜ਼ਰ ਆ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ ਕਰੂਡ 0.1 ਫੀਸਦੀ ਦੀ ਹਲਕੀ ਗਿਰਾਵਟ ਦੇ ਨਾਲ 62.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 66.3 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਚਾਂਦੀ ਐੱਮ.ਸੀ.ਐਕਸ
ਖਰੀਦੋ-38500
ਸਟਾਪਲਾਸ-38200
ਟੀਚਾ-39200
ਕਾਪਰ ਐੱਮ.ਸੀ.ਐਕਸ
ਖਰੀਦੋ-460
ਸਟਾਪਲਾਸ-456
ਟੀਚਾ-468


Related News