ਸ਼੍ਰੀਰਾਮ ਫਾਈਨਾਂਸ ਦੀ ਵਿਦੇਸ਼ਾਂ ਤੋਂ ਇਕ ਅਰਬ ਡਾਲਰ ਜੁਟਾਉਣ ਦੀ ਯੋਜਨਾ

Monday, Sep 09, 2024 - 12:53 PM (IST)

ਸ਼੍ਰੀਰਾਮ ਫਾਈਨਾਂਸ ਦੀ ਵਿਦੇਸ਼ਾਂ ਤੋਂ ਇਕ ਅਰਬ ਡਾਲਰ ਜੁਟਾਉਣ ਦੀ ਯੋਜਨਾ

ਨਵੀਂ ਦਿੱਲੀ (ਭਾਸ਼ਾ) - ਗੈਰ-ਬੈਂਕਿੰਗ ਵਿੱਤੀ ਕੰਪਨੀ ਸ਼੍ਰੀਰਾਮ ਫਾਈਨਾਂਸ ਨੇ ਆਪਣੇ ਕਾਰੋਬਾਰ ਵਧਾਉਣ ਲਈ ਅਗਲੇ 6 ਮਹੀਨਿਆਂ ’ਚ ਵਿਦੇਸ਼ਾਂ ਤੋਂ 1 ਅਰਬ ਡਾਲਰ (ਲੱਗਭਗ 8,300 ਕਰੋੜ ਰੁਪਏ) ਜੁਟਾਉਣ ਦੀ ਯੋਜਨਾ ਬਣਾਈ ਹੈ। ਸ਼੍ਰੀਰਾਮ ਫਾਈਨਾਂਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਾਈ. ਐੱਸ. ਚੱਕਰਵਰਤੀ ਨੇ ਕਿਹਾ,“ਅਸੀਂ ਅਗਲੇ ਕੁੱਝ ਹਫਤਿਆਂ ’ਚ ਸੰਭਵ ਅਕਤੂਬਰ ਤੱਕ 30 ਕਰੋੜ ਡਾਲਰ ਜੁਟਾਉਣ ਦੀ ਯੋਜਨਾ ਬਣਾ ਰਹੇ ਹਾਂ। ਬਾਕੀ 50-70 ਕਰੋੜ ਡਾਲਰ ਚਾਲੂ ਵਿੱਤੀ ਸਾਲ ਦੀ ਬਾਕੀ ਮਿਆਦ ’ਚ ਜੁਟਾਏ ਜਾਣਗੇ।”

ਇਹ ਵੀ ਪੜ੍ਹੋ :     ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ

ਇਹ ਵੀ ਪੜ੍ਹੋ :     ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ

ਫੰਡ ਜੁਟਾਉਣ ’ਚ ਏਸ਼ੀਆਈ ਵਿਕਾਸ ਬੈਂਕ, ਕੇ. ਐੱਫ. ਡਬਲਯੂ. ਅਤੇ ਯੂਨਾਈਟਿਡ ਸਟੇਟਸ ਡਿਵੈੱਲਪਮੈਂਟ ਫਾਈਨਾਂਸ ਕਾਰਪੋਰੇਸ਼ਨ (ਡੀ. ਐੱਫ. ਸੀ.) ਵਰਗੇ ਵਿਕਾਸ ਵਿੱਤੀ ਸੰਸਥਾਨਾਂ ਵੱਲੋਂ ਕਰਜ਼ਾ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਸਮਾਂ ਬਾਜ਼ਾਰ ਦੇ ਹਾਲਾਤ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ :      ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ ਬਣੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ

ਇਹ ਵੀ ਪੜ੍ਹੋ :      ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News