ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 250 ਅੰਕ ਟੁੱਟਿਆ ਅਤੇ ਨਿਫਟੀ 10,605 ''ਤੇ ਬੰਦ

Wednesday, Nov 21, 2018 - 03:54 PM (IST)

ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 250 ਅੰਕ ਟੁੱਟਿਆ ਅਤੇ ਨਿਫਟੀ 10,605 ''ਤੇ ਬੰਦ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਸੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 249.25 ਅੰਕ ਭਾਵ 0.70 ਫੀਸਦੀ ਵਧ ਕੇ 35,225.2 'ਤੇ ਅਤੇ ਨਿਫਟੀ 50.30 ਅੰਕ ਭਾਵ 0.47 ਫੀਸਦੀ ਡਿੱਗ ਕੇ 10,605.90 'ਤੇ ਖੁੱਲ੍ਹਿਆ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 81.56 ਅੰਕ ਭਾਵ 0.23 ਫੀਸਦੀ ਵਧ ਕੇ 35,392.95 'ਤੇ ਅਤੇ ਨਿਫਟੀ 14.80 ਅੰਕ ਭਾਵ 0.14 ਫੀਸਦੀ ਡਿੱਗ ਕੇ 10,641.40 'ਤੇ ਖੁੱਲ੍ਹਿਆ ਹੈ।


author

Aarti dhillon

Content Editor

Related News