GDP ਅੰਕੜੇ ਆਉਣ ਤੋਂ ਪਹਿਲਾਂ ਬਾਜ਼ਾਰ ''ਚ ਭਾਰੀ ਗਿਰਾਵਟ, ਸੈਂਸੈਕਸ 453 ਅੰਕ ਡਿੱਗਿਆ

Thursday, Nov 30, 2017 - 03:49 PM (IST)

GDP ਅੰਕੜੇ ਆਉਣ ਤੋਂ ਪਹਿਲਾਂ ਬਾਜ਼ਾਰ ''ਚ ਭਾਰੀ ਗਿਰਾਵਟ, ਸੈਂਸੈਕਸ 453 ਅੰਕ ਡਿੱਗਿਆ

ਨਵੀਂ ਦਿੱਲੀ— ਜੀ.ਡੀ.ਪੀ.ਅੰਕੜੇ ਆਉਣ ਤੋਂ ਪਹਿਲਾਂ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 453.41 ਅੰਕ ਯਾਨੀ 1.35 ਫੀਸਦੀ ਗਿਰ ਕੇ 33,149.35 ਅਤੇ ਨਿਫਟੀ 134.75 ਅੰਕ ਯਾਨੀ 1.30 ਫੀਸਦੀ ਡਿੱਗ ਕੇ 10,226.55 'ਤੇ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ 'ਚੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਸੀ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 60.26 ਅੰਕ ਯਾਨੀ 0.18 ਫੀਸਦੀ ਡਿੱਗ ਕੇ 33,542.50 'ਤੇ ਅਤੇ ਨਿਫਟੀ 28.60 ਅੰਕ ਯਾਨੀ 0.28 ਫੀਸਦੀ ਡਿੱਗ ਕੇ 10,322.70 'ਤੇ ਖੁਲਿਆ ਸੀ।
ਅੱਜ ਦੇ ਟਾਪ ਗੇਨਰ
RTNPOWER   
DEN    
MCLEODRUSS    
GNFC   
PIIND

ਅੱਜ ਦੇ ਟਾਪ ਲੂਸਰ

SREINFRA    
BAJAJELEC    
UPL    
ADANITRANS    
SJVN


Related News