SBI ਅਧਿਕਾਰੀ ਨੇ ਅਕਾਊਂਟ ਐਗਰੀਗੇਟਰ ਦੀ ਸਿੰਗਲ ਸਹਿਮਤੀ ਪ੍ਰਣਾਲੀ ’ਤੇ ਪ੍ਰਗਟਾਈ ਚਿੰਤਾ
Wednesday, Dec 10, 2025 - 05:57 PM (IST)
ਮੁੰਬਈ, (ਭਾਸ਼ਾ)- ਐੱਸ. ਬੀ. ਆਈ. ਦੇ ਮੈਨੇਜਿੰਗ ਡਾਇਰੈਕਟਰ ਅਸ਼ਵਿਨੀ ਕੁਮਾਰ ਤਿਵਾਰੀ ਨੇ ‘ਅਕਾਊਂਟ ਐਗਰੀਗੇਟਰ’ (ਏ. ਏ.) ਵਿਵਸਥਾ ’ਚ ਸਾਰੀਆਂ ਵਿੱਤੀ ਸੇਵਾਵਾਂ ਲਈ ਸਿੰਗਲ ਸਹਿਮਤੀ ਲੈਣ ’ਤੇ ਚਿੰਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਗਾਹਕ ਬਿਨਾਂ ਬਾਰੀਕ ਅੱਖਰ ਪੜ੍ਹੇ ਸਹਿਮਤੀ ਦੇ ਦਿੰਦੇ ਹਨ, ਜਿਸ ਨਾਲ ਡਾਟਾ ਗੋਪਨੀਅਤਾ ਨੂੰ ਖਤਰਾ ਹੋ ਸਕਦਾ ਹੈ। ਤਿਵਾਰੀ ਨੇ ਦੱਸਿਆ ਕਿ ਏ. ਏ. ਪ੍ਰਣਾਲੀ ਦੇ 22.5 ਕਰੋਡ਼ ਤੋਂ ਵੱਧ ਯੂਜ਼ਰਜ਼ ਹਨ ਅਤੇ ਇਕ ਹੀ ਸਹਿਮਤੀ ਦੀ ਵਰਤੋਂ ਕਰਜ਼ੇ, ਜਾਇਦਾਦ ਪ੍ਰਬੰਧਨ ਅਤੇ ਖਾਤਾ ਖੋਲ੍ਹਣ ਵਰਗੇ ਵੱਖ-ਵੱਖ ਵਿੱਤੀ ਉਤਪਾਦਾਂ ’ਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਯੂਜ਼ਰਜ਼ ’ਚ ਜਾਗਰੂਕਤਾ ਦੀ ਕਮੀ ਹੈ, ਜਦੋਂਕਿ ਯੂਰਪ ’ਚ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀ. ਡੀ. ਪੀ. ਆਰ.) ਵਰਗੇ ਮਜ਼ਬੂਤ ਗੋਪਨੀਅਤਾ ਕਾਨੂੰਨ ਲਾਗੂ ਹਨ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
