ਰੁਪਏ ਦੀ ਕਮਜ਼ੋਰ ਸ਼ੁਰੂਆਤ, 10 ਪੈਸੇ ਦੀ ਕਮਜ਼ੋਰੀ ਨਾਲ 68.90 ''ਤੇ ਖੁੱਲ੍ਹਾ
Monday, Jul 22, 2019 - 09:27 AM (IST)

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 10 ਪੈਸੇ ਦੀ ਕਮਜ਼ੋਰੀ ਦੇ ਪੱਧਰ 'ਤੇ ਖੁੱਲ੍ਹਾ ਹੈ। ਸ਼ੁੱਕਰਵਾਰ ਨੂੰ ਰੁਪਿਆ 20 ਪੈਸੇ ਦੀ ਵਾਧੇ ਨਾਲ 68.80 ਦੇ ਪੱਧਰ 'ਤੇ ਬੰਦ ਹੋਇਆ ਸੀ।