ਰੁਪਿਆ 12 ਪੈਸੇ ਮਜ਼ਬੂਤ ਹੋ ਕੇ 71.20 ਦੇ ਪੱਧਰ ''ਤੇ ਖੁੱਲ੍ਹਿਆ
Friday, Sep 20, 2019 - 09:11 AM (IST)

ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਵਾਧੇ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 12 ਪੈਸੇ ਦੇ ਵਾਧੇ ਨਾਲ 71.20 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਪਿਛਲੇ ਕਾਰੋਬਾਰ ਦਿਨ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਕਮਜ਼ੋਰ ਹੋ ਕੇ 71.32 'ਤੇ ਬੰਦ ਹੋਇਆ ਸੀ।