ਰੁਪਿਆ 13 ਪੈਸੇ ਟੁੱਟ ਕੇ 69.67 ਦੇ ਪੱਧਰ ''ਤੇ ਖੁੱਲ੍ਹਿਆ
03/14/2019 9:13:38 AM
ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਮੁਕਾਬਲੇ ਰੁਪਿਆ ਅੱਜ 13 ਪੈਸੇ ਦੀ ਕਮਜ਼ੋਰੀ ਨਾਲ 69.67 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਰੁਪਏ 'ਚ ਕੱਲ ਤੇਜ਼ੀ ਦੇਖਣ ਨੂੰ ਮਿਲੀ ਸੀ। ਡਾਲਰ ਮੁਕਾਬਲੇ ਰੁਪਿਆ ਕੱਲ 16 ਪੈਸੇ ਦੇ ਵਾਧੇ ਨਾਲ 69.54 ਦੇ ਪੱਧਰ 'ਤੇ ਬੰਦ ਹੋਇਆ ਸੀ।