ਮਰਸਿਡੀਜ਼ ਨੂੰ ਮੌਜੂਦਾ ਤਿਉਹਾਰੀ ਸੈਸ਼ਨ ਦੇ ਸਭ ਤੋਂ ਚੰਗਾ ਹੋਣ ਦੀ ਉਮੀਦ
Monday, Sep 15, 2025 - 03:39 PM (IST)

ਮਿਊਨਿਖ (ਭਾਸ਼ਾ) - ਮਰਸਿਡੀਜ਼-ਬੈਂਜ ਇੰਡੀਆ ਨੂੰ ਉਮੀਦ ਹੈ ਕਿ ਜੀ. ਐੱਸ. ਟੀ. ਦਰਾਂ ’ਚ ਹਾਲੀਆ ਕਟੌਤੀ ਨਾਲ ਅਾਉਣ ਵਾਲਾ ਤਿਉਹਾਰੀ ਸੈਸ਼ਨ ਉਸ ਲਈ ‘ਹੁਣ ਤਕ ਦਾ ਸਭ ਤੋਂ ਚੰਗਾ’ ਸੈਸ਼ਨ ਹੋਵੇਗਾ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਤੋਸ਼ ਅਈਅਰ ਨੇ ਇਹ ਗੱਲ ਕਹੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਦਯੋਗ ਦੇ ਲੰਮੀ ਮਿਆਦ ਦੇ ਵਿਕਾਸ ਲਈ ਸੂਬਿਆਂ ਵੱਲੋਂ ਕਾਰ ਖਰੀਦ ’ਤੇ ਲਾਏ ਜਾਣ ਵਾਲੇ ਰੋਡ ਟੈਕਸ ਦੀ ਹੱਦ ਤੈਅ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਨੇ ਫੜੀ ਰਫ਼ਤਾਰ; ਜਾਣੋ 1g,8g,10g,100g Gold ਦੇ ਭਾਅ
ਅਈਅਰ ਨੇ ਕਿਹਾ ਕਿ ਲਾਗਤ ’ਚ ਕਮੀ ਦੇ ਉਪਰਾਲਿਆਂ ਨੂੰ ਆਖਰੀ ਗਾਹਕ ਤੱਕ ਪਹੁੰਚਾਉਣ ’ਚ ਮਦਦ ਲਈ ਦੇਸ਼ ਭਰ ਦੇ ਸੂਬਿਆਂ ਵੱਲੋਂ ਲਾਏ ਜਾਣ ਵਾਲੇ ਰੋਡ ਟੈਕਸ ’ਚ ਇਕਸਾਰਤਾ ਲਿਆਉਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8