ਸੈਂਸੈਕਸ 250 ਅੰਕ ਚੜ੍ਹਿਆ, ਨਿਫਟੀ 17550 ਦੇ ਪਾਰ

Wednesday, Oct 19, 2022 - 10:56 AM (IST)

ਸੈਂਸੈਕਸ 250 ਅੰਕ ਚੜ੍ਹਿਆ, ਨਿਫਟੀ 17550 ਦੇ ਪਾਰ

ਮੁੰਬਈ- ਸੰਸਾਰਕ ਬਾਜ਼ਾਰਾਂ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਦੇ ਵਿਚਾਲੇ ਹਫ਼ਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਮਜ਼ਬੂਤੀ ਦੇ ਨਾਲ ਖੁੱਲ੍ਹੇ। ਇਸ ਦੌਰਾਨ ਸੈਂਸੈਕਸ 'ਚ 250 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਵੀ 17550 ਦੇ ਲੈਵਲ ਨੂੰ ਪਾਰ ਕਰ ਗਿਆ ਹੈ। 
ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰੀ ਸੈਸ਼ਨ 'ਚ ਫਿਲਹਾਲ ਸੈਂਸੈਕਸ 267.15 ਅੰਕਾਂ ਦੀ ਮਜ਼ਬੂਤੀ ਦੇ ਨਾਲ 59,227.75 ਅੰਕਾਂ 'ਤੇ ਵਾਧਾ ਤਾਂ ਨਿਫਟੀ 73.75 ਅੰਕਾਂ ਦੀ ਤੇਜ਼ੀ ਦੇ ਨਾਲ 17560.70 ਅੰਕਾਂ 'ਤੇ ਟ੍ਰੇਡ ਕਰ ਰਿਹਾ ਹੈ।
 


author

Aarti dhillon

Content Editor

Related News