ਜਾਣੋਂ ਪੰਜਾਬ ਦੀਆਂ ਮੰਡੀਆਂ ਦੇ ਭਾਅ

03/14/2018 7:30:53 AM

ਖੰਨਾ : ਟੈਕਸ ਰਹਿਤ (ਪ੍ਰਤੀ ਕੁਇੰਟਲ) : ਰਾਈਸਬ੍ਰਾਨ (ਖੁਰਾਕੀ)-(ਪ੍ਰਤੀ ਪੁਆਇੰਟ) 92, ਰਾਈਸਬ੍ਰਾਨ 93, ਖਲ ਸਰ੍ਹੋਂ 1950, ਡੀ. ਓ. ਸੀ. ਰਾਈਸਬ੍ਰਾਨ ਬੈਚ ਸਫੈਦ 630, ਲਾਲ 630, ਕੰਟੀਨਿਊਸ 710, ਸਰ੍ਹੋਂ (ਟਨ) 17000, ਸੂਰਜਮੁਖੀ : 16000, ਪਸ਼ੂ ਖੁਰਾਕ : ਰਾਜਹੰਸ ਸੁਪਰੀਮ ਮੈਸ਼ *, ਪੈਲਟ ਗੋਲੀ *, ਅਨਾਜ : ਕਣਕ 1755/1760, ਆਟਾ (50 ਕਿਲੋ) 965, ਮੈਦਾ 1065, ਛਾਣਬੂਰਾ (30 ਕਿ. ਗ੍ਰਾ.) 490, ਮੱਕੀ ਐੱਮ. ਪੀ. *.
ਲੁਧਿਆਣਾ : ਰਾਜਮਾਂਹ ਚਿਤਰਾ 8000/8800, ਅਰਹਰ ਦੀ ਦਾਲ 5500/6000, ਮਾਂਹ ਸਾਬਤ 4800/5300, ਮਾਂਹ ਧੋਤੀ 5500/6100, ਛਿਲਕਾ 6000/6500, ਦਾਲ ਮਸਰ 4400/4500, ਛੋਲਿਆਂ ਦੀ ਦਾਲ 4800/4900, ਕਾਬਲੀ ਛੋਲੇ 6500/7800, ਸਾਬਤ ਮੂੰਗੀ 5500/6500, ਮੂੰਗੀ ਧੋਤੀ 6500/6800, ਚੌਲ : 1121 ਸੇਲਾ 6900/6925, ਲਾਲ ਕਿਲਾ 11800, ਤੇਲ ਸਰ੍ਹੋਂ 8000, ਖਲ਼ ਸਰ੍ਹੋਂ 1800/1810, ਖਲ਼ ਬਿਨੌਲਾ 1800/1925.
ਅੰਮ੍ਰਿਤਸਰ : ਚੌਲ ਬਾਸਮਤੀ (1121 ਨੰ.) ਸਟੀਮ 7400/7500, ਸੇਲਾ 6950/7000, ਸ਼ਰਬਤੀ ਸਾਧਾਰਨ ਸੇਲਾ 3400/3500, ਸ਼ਰਬਤੀ ਸਟੀਮ 4900/5000, ਗੁੜ (ਕੁਇੰਟਲ) : ਲੱਡੂ ਦੇਸੀ ਪੰਜਾਬ 3100/3200, ਸ਼ੱਕਰ ਦੇਸੀ 3500, ਬੂਰਾ ਖੰਡ 3800/3900.
ਸੰਗਰੂਰ : ਕਣਕ 1665/1675, ਆਟਾ (50 ਕਿਲੋ) 990/1000, ਮੈਦਾ (50 ਕਿਲੋ) 1070/1090, ਸੂਜੀ (50 ਕਿਲੋ) 1140/1150, ਚੌਲ ਬਾਸਮਤੀ 8100/8200, ਸ਼ਰਬਤੀ ਚੌਲ ਸੇਲਾ 3400/3450, ਚੌਲ ਪਰਮਲ ਕੱਚਾ 2400/2500, ਸੇਲਾ 2225/2375, ਛੋਲੇ ਦੇਸੀ 4150/4300, ਛੋਲਿਆਂ ਦੀ ਦਾਲ 4600/4750, ਮਾਂਹ ਦੀ ਦਾਲ ਛਿਲਕਾ 5700/6500, ਰਾਜਮਾਂਹ ਚਿਤਰਾ 8300/8600, ਕਾਬਲੀ ਛੋਲੇ 5500/7500, ਕਰਿਆਨਾ : ਜੀਰਾ 18500/19500, ਧਨੀਆ 7700/10500, ਲਾਲ ਮਿਰਚ ਗੁੰਟੂਰ ਪਾਲਾ 11000/11500, ਪੈਕਿੰਗ 13000/13100, ਹਲਦੀ ਇਰੋਡਫਲੀ 8400/8500, ਨਿਜ਼ਾਮਾਬਾਦ ਫਲੀ 9000/9100, ਮੇਵਾ (ਕਿਲੋ) : ਕਾਜੂ (320 ਨੰ.) 880/890, (210 ਨੰ.) 950/960, (240 ਨੰ.) 920/925, (180 ਨੰ.) 1010/1020, ਦੋ ਟੁਕੜਾ 770/780, ਚਾਰ ਟੁਕੜਾ 720/730, ਅੱਠ ਟੁਕੜਾ 640/650, ਗੋਲਾ 17300/18800.
ਜਲੰਧਰ : ਕਣਕ ਦੜਾ 1680/1690, ਚੌਲ ਪਰਮਲ ਕੱਚਾ 2425/2475, ਸੇਲਾ 2300/2310, ਮੱਕੀ 1460/1465, ਮਾਂਹ ਦੀ ਦਾਲ ਛਿਲਕਾ 5800/6400, ਛੋਲੇ ਦੇਸੀ 4350/4450, ਛੋਲਿਆਂ ਦੀ ਦਾਲ 4700/4800, ਕਾਬਲੀ ਛੋਲੇ 6000/7500, ਰਾਜਮਾਂਹ ਚਿਤਰਾ 8600/9200, ਰਾਜਮਾਂਹ ਸ਼ਰਮੀਲੀ 7400/8000, ਕਰਿਆਨਾ : ਜੀਰਾ 19800/21000, ਧਨੀਆ 7300/10500, ਲਾਲ ਮਿਰਚ ਗੁੰਟੂਰ (334 ਨੰ.) 12500/13000, ਪੈਕਿੰਗ 14000/14200, ਹਲਦੀ ਇਰੋਡਫਲੀ 9000/9200, ਨਿਜ਼ਾਮਾਬਾਦ ਫਲੀ 9300/9400, ਮੇਵਾ (ਕਿਲੋ) : ਕਾਜੂ (320 ਨੰ.) 820/830, (210 ਨੰ.) 870/880, (240 ਨੰ.) 780/790, (180 ਨੰ.) 910/920, ਮਖਾਣਾ 700/750, ਗੋਲਾ 17200/18200.
ਭਲਕੇ ਕੀ ਹੋਵੇਗਾ
ਨਵੀਂ ਦਿੱਲੀ, (ਐੱਨ. ਐੱਨ. ਐੱਸ.)-ਵੀਰਵਾਰ ਚੇਤ ਵਦੀ ਤਿਰੋਦਸ਼ੀ ਨੂੰ ਕਣਕ, ਜੌਂ, ਜਈ, ਮਸਰ, ਢੈਂਚਾ, ਦੇਸੀ ਛੋਲੇ, ਰਾਜਮਾਂਹ ਚਿਤਰਾ, ਮੂੰਗੀ, ਮੋਠ, ਤੇਲ ਸੋਇਆ, ਸਰ੍ਹੋਂ, ਔਲਾ, ਹਲਦੀ, ਚਿਰੌਂਜੀ, ਮੇਥੀ, ਮਖਾਣਾ, ਕਾਜੂ, ਬਾਦਾਮ 'ਚ ਲਾਭ ਤੇ ਮੱਕੀ, ਬਾਜਰਾ, ਬਾਰੀਕ ਚੌਲ, ਦੇਸੀ ਘਿਓ, ਬਨਸਪਤੀ ਘਿਓ, ਦੇਸੀ ਘਿਓ, ਮਾਂਹ, ਅਰਹਰ, ਸ਼ਰਮੀਲੀ, ਮਟਰ, ਕਾਬਲੀ ਛੋਲੇ, ਲੋਬੀਆ, ਗੁੜ, ਸ਼ੱਕਰ, ਖੰਡ, ਮੂੰਗਫਲੀ, ਚੌਲ ਤੇਲ, ਅਜਵਾਇਨ, ਜਾਇਫਲ, ਜਾਵਿੱਤਰੀ, ਦਾਲਚੀਨੀ, ਅਸਗੰਧ, ਬੇਲਗਿਰੀ, ਹਰੜ, ਸੌਂਫ਼, ਧਨੀਆ, ਕਲੌਂਜੀ, ਜੀਰਾ, ਕਿਸ਼ਮਿਸ਼, ਪਿਸਤਾ 'ਚ ਨੁਕਸਾਨ ਹੋ ਸਕਦਾ ਹੈ।
ਕਰਿਆਨਾ ਬਾਜ਼ਾਰ
ਮੁਰਗੀ ਆਂਡਾ : ਰੁਪਇਆ/ਸੈਂਕੜਾ : ਦਿੱਲੀ (ਟ੍ਰੇਅ ਸਮੇਤ) 320, ਹੈਦਰਾਬਾਦ 330, ਵਿਜੇਵਾੜਾ 312, ਗੋਦਾਵਰੀ 312, ਚੇਨਈ 370, ਮੁੰਬਈ 370, ਬੇਂਗਲੁਰੂ 360, ਪੁਣੇ 360, ਪੰਜਾਬ/ਟੀ 310, ਕਰਨਾਲ 289/290.
ਲੋਹਾ ਬਾਜ਼ਾਰ
ਮੰਡੀ ਗੋਬਿੰਦਗੜ੍ਹ, (ਸੁਰੇਸ਼)-ਇੰਗਟ 34300, ਬਿਲਟ 35100-35200, ਸਪੰਜ ਆਇਰਨ ਸਕ੍ਰੈਪ 24800 (ਬ੍ਰਾਂਡਿਡ), 23500 (ਨਾਨ ਬ੍ਰਾਂਡਿਡ), ਪੁਰਾਣੀ ਸਕ੍ਰੈਪ 24000, ਮੈਲਟਿੰਗ ਸਕ੍ਰੈਪ 26500, ਕਾਸਟ ਆਇਰਨ (ਟੋਕਾ) 27500, ਕਾਸਟ ਆਇਰਨ ਇੰਪੋਰਟਡ 28000, ਫਾਰਚੂਨ ਟੀ. ਐੱਮ. ਟੀ.- 8 ਐੱਮ. ਐੱਮ. 46899, 10 ਐੱਮ. ਐੱਮ. 46299, 12 ਐੱਮ. ਐੱਮ. 45299, 16-25 ਐੱਮ. ਐੱਮ. 45999, ਐਂਗਲ-40*5-75*5 ਐੱਮ. ਐੱਮ. 38400, 90*6-100*8 ਐੱਮ. ਐੱਮ. 38900, ਚੈਨਲ 75*40-100*50 ਐੱਮ. ਐੱਮ. 38900, ਪੱਤੀਆਂ 40*8-100*25 ਐੱਮ. ਐੱਮ. 37800, ਰਾਊਂਡ ਸਕੇਅਰ 25-56 ਐੱਮ. ਐੱਮ. 37600, 63-90 ਐੱਮ. ਐੱਮ. 38100, ਬਾਂਸਲ ਹੈਵੀ ਚੈਨਲ 40700, ਬਾਂਸਲ ਗਾਡਰ 40700, ਟੀ-ਆਇਰਨ 41000, ਪਾਈਪ 36600, ਪੱਤਰਾ 38100, (ਰੇਟ ਸ਼ਾਮ 6.00 ਵਜੇ ਤੱਕ ਦੇ)। (ਮੱਗੋ)- ਰਾਵੀ ਟੀ. ਐੱਮ. ਟੀ. 500 (ਆਈ. ਐੱਸ. ਆਈ.) ਸਰੀਆ 12 ਐੱਮ. ਐੱਮ. 44100 (ਜੀ. ਐੱਸ. ਟੀ. ਵੱਖਰਾ)।


Related News