ਜਾਣੋਂ ਪੰਜਾਬ ਦੀਆਂ ਮੰਡੀਆਂ ਦਾ ਭਾਅ

Friday, Mar 16, 2018 - 07:30 AM (IST)

ਜਾਣੋਂ ਪੰਜਾਬ ਦੀਆਂ ਮੰਡੀਆਂ ਦਾ ਭਾਅ

ਖੰਨਾ : ਟੈਕਸ ਰਹਿਤ (ਪ੍ਰਤੀ ਕੁਇੰਟਲ) : ਰਾਈਸਬ੍ਰਾਨ (ਖੁਰਾਕੀ)-(ਪ੍ਰਤੀ ਪੁਆਇੰਟ) 92, ਰਾਈਸਬ੍ਰਾਨ 93, ਖਲ ਸਰ੍ਹੋਂ 1950, ਡੀ. ਓ. ਸੀ. ਰਾਈਸਬ੍ਰਾਨ ਬੈਚ ਸਫੈਦ 630, ਲਾਲ 630, ਕੰਟੀਨਿਊਸ 710, ਸਰ੍ਹੋਂ (ਟਨ) 17000, ਸੂਰਜਮੁਖੀ : 16000, ਪਸ਼ੂ ਖੁਰਾਕ : ਰਾਜਹੰਸ ਸੁਪਰੀਮ ਮੈਸ਼ *, ਪੈਲਟ ਗੋਲੀ *, ਅਨਾਜ : ਕਣਕ 1755/1760, ਆਟਾ (50 ਕਿਲੋ) 965, ਮੈਦਾ 1065, ਛਾਣਬੂਰਾ (30 ਕਿ. ਗ੍ਰਾ.) 490, ਮੱਕੀ ਐੱਮ. ਪੀ. *.
ਲੁਧਿਆਣਾ : ਰਾਜਮਾਂਹ ਚਿਤਰਾ 7900/8700, ਅਰਹਰ ਦੀ ਦਾਲ 5500/6000, ਮਾਂਹ ਸਾਬਤ 4800/5300, ਮਾਂਹ ਧੋਤੀ 5500/6100, ਛਿਲਕਾ 6000/6500, ਦਾਲ ਮਸਰ 4400/4500, ਛੋਲਿਆਂ ਦੀ ਦਾਲ 4750/4850, ਕਾਬਲੀ ਛੋਲੇ 6100/7500, ਸਾਬਤ ਮੂੰਗੀ 5500/6500, ਮੂੰਗੀ ਧੋਤੀ 6500/6800, ਚੌਲ : 1121 ਸੇਲਾ 6900/6925, ਲਾਲ ਕਿਲਾ 11800, ਤੇਲ ਸਰ੍ਹੋਂ 8000, ਖਲ਼ ਸਰ੍ਹੋਂ 1800/1810, ਖਲ਼ ਬਿਨੌਲਾ 1800/1925.
ਅੰਮ੍ਰਿਤਸਰ : ਚੌਲ ਬਾਸਮਤੀ (1121 ਨੰ.) ਸਟੀਮ 7400/7500, ਸੇਲਾ 7000/7040, ਸ਼ਰਬਤੀ ਸਾਧਾਰਨ ਸੇਲਾ 3400/3500, ਸ਼ਰਬਤੀ ਸਟੀਮ 4900/5000, ਗੁੜ (ਕੁਇੰਟਲ) : ਲੱਡੂ ਦੇਸੀ ਪੰਜਾਬ 3100/3200, ਸ਼ੱਕਰ ਦੇਸੀ 3500, ਬੂਰਾ ਖੰਡ 3800/3900.
ਸੰਗਰੂਰ : ਕਣਕ 1665/1675, ਆਟਾ (50 ਕਿਲੋ) 990/1000, ਮੈਦਾ (50 ਕਿਲੋ) 1070/1090, ਸੂਜੀ (50 ਕਿਲੋ) 1140/1150, ਚੌਲ ਬਾਸਮਤੀ 8100/8200, ਸ਼ਰਬਤੀ ਚੌਲ ਸੇਲਾ 3400/3450, ਚੌਲ ਪਰਮਲ ਕੱਚਾ 2400/2450, ਸੇਲਾ 2225/2350, ਛੋਲੇ ਦੇਸੀ 4100/4250, ਛੋਲਿਆਂ ਦੀ ਦਾਲ 4650/4800, ਮਾਂਹ ਦੀ ਦਾਲ ਛਿਲਕਾ 5700/6500, ਰਾਜਮਾਂਹ ਚਿਤਰਾ 8300/8600, ਕਾਬਲੀ ਛੋਲੇ 5600/7500, ਕਰਿਆਨਾ : ਜੀਰਾ 18000/19000, ਧਨੀਆ 7700/10500, ਲਾਲ ਮਿਰਚ ਗੁੰਟੂਰ ਪਾਲਾ 11000/11500, ਪੈਕਿੰਗ 13000/13100, ਹਲਦੀ ਇਰੋਡਫਲੀ 8500/8600, ਨਿਜ਼ਾਮਾਬਾਦ ਫਲੀ 9000/9200, ਮੇਵਾ (ਕਿਲੋ) : ਕਾਜੂ (320 ਨੰ.) 880/890, (210 ਨੰ.) 950/960, (240 ਨੰ.) 920/925, (180 ਨੰ.) 1010/1020, ਦੋ ਟੁਕੜਾ 770/780, ਚਾਰ ਟੁਕੜਾ 720/730, ਅੱਠ ਟੁਕੜਾ 640/650, ਗੋਲਾ 17000/18500.
ਜਲੰਧਰ : ਕਣਕ ਦੜਾ 1680/1690, ਚੌਲ ਪਰਮਲ ਕੱਚਾ 2425/2475, ਸੇਲਾ 2300/2310, ਮੱਕੀ 1460/1465, ਮਾਂਹ ਦੀ ਦਾਲ ਛਿਲਕਾ 5800/6400, ਛੋਲੇ ਦੇਸੀ 4350/4450, ਛੋਲਿਆਂ ਦੀ ਦਾਲ 4650/4750, ਕਾਬਲੀ ਛੋਲੇ 6100/7500, ਰਾਜਮਾਂਹ ਚਿਤਰਾ 8600/9200, ਰਾਜਮਾਂਹ ਸ਼ਰਮੀਲੀ 7400/8000, ਕਰਿਆਨਾ : ਜੀਰਾ 19500/20500, ਧਨੀਆ 7300/10500, ਲਾਲ ਮਿਰਚ ਗੁੰਟੂਰ (334 ਨੰ.) 12500/13000, ਪੈਕਿੰਗ 14000/14200, ਹਲਦੀ ਇਰੋਡਫਲੀ 9000/9200, ਨਿਜ਼ਾਮਾਬਾਦ ਫਲੀ 9300/9400, ਮੇਵਾ (ਕਿਲੋ) : ਕਾਜੂ (320 ਨੰ.) 820/830, (210 ਨੰ.) 870/880, (240 ਨੰ.) 780/790, (180 ਨੰ.) 910/920, ਮਖਾਣਾ 700/750, ਗੋਲਾ 17000/18000.
ਕਰਿਆਨਾ ਬਾਜ਼ਾਰ
ਮਿਰਚ ਮਸਾਲੇ
: (ਸਥਾਨਕ ਟੈਕਸ ਵੱਖਰੇ) ਕਾਲੀ ਮਿਰਚ (ਕਿਲੋ), ਮਰਕਰਾ 380/385, ਵੱਡੀ ਇਲਾਇਚੀ 650/660, ਛੋਟੀ ਇਲਾਇਚੀ 980/1080, ਲੌਂਗ (ਪ੍ਰਤੀ ਕਿਲੋ) 525/595, ਦਾਲਚੀਨੀ (ਪ੍ਰਤੀ ਕਿਲੋ) 158/160, ਜਾਇਫਲ (ਪ੍ਰਤੀ ਕਿਲੋ) 430/435, ਜਾਵਿਤਰੀ (ਪ੍ਰਤੀ ਕਿਲੋ) 900/1150, ਕੇਸਰ (ਪ੍ਰਤੀ ਗ੍ਰਾਮ) ਈਰਾਨੀ 80/85, ਲਾਲ ਮਿਰਚ 9000/9500, ਅੰਬਚੂਰ 6000/7000, ਜੀਰਾ 16700/16800, ਸੌਂਫ 8000/9500, ਸੁਪਾਰੀ 260/265, ਧਨੀਆ 6000/6100, ਅਜਵਾਇਣ 9500/9800, ਇਮਲੀ 4400/4500, ਇਮਲੀ ਬੀਜ ਰਹਿਤ 8500/9500, ਮੇਥੀ ਦਾਣਾ 3800/4000, ਸੁੰਢ 12500/13000, ਪੋਸਤਦਾਣਾ ਚਾਈਨਾ *, ਅਨਾਰਦਾਣਾ 365/370, ਚਿਰੌਂਜੀ 680/790, ਸਤ ਈਸਬਗੋਲ (ਪ੍ਰਤੀ ਕਿਲੋ) 425/475, ਮਗਜ਼ ਤਰਬੂਜ਼ 135/138.
ਮੇਵਾ ਬਾਜ਼ਾਰ : ਕਿਸ਼ਮਿਸ਼ ਪੀਲੀ 3900/4500, ਇੰਡੀਅਨ ਹਰੀ 5500/8000, ਰੰਗਾ 8800/9500, ਬਾਦਾਮ : ਗਿਰਦੀ 5000, ਗੁਰਬੰਦੀ 12000, ਕੈਲੇਫੋਰਨੀਆ 18500/18600, ਬਾਦਾਮ ਗਿਰੀ (ਕਿਲੋ) ਕੈਲੇਫੋਰਨੀਆ 650/655, ਗੁਰਬੰਦੀ 650/750, ਪਿਸਤਾ (ਪ੍ਰਤੀ ਕਿਲੋ) ਈਰਾਨੀ 1080/1150, ਛੁਹਾਰਾ 3200/12500, ਕਾਜੂ (320 ਨੰ. ਪ੍ਰਤੀ ਕਿਲੋ) 790/800, ਕਾਜੂ ਟੁਕੜਾ 655/760, ਅਖਰੋਟ (ਪ੍ਰਤੀ ਕਿਲੋ) 230/320, ਅਖਰੋਟ ਗਿਰੀ (ਪ੍ਰਤੀ ਕਿਲੋ) 500/900, ਗੋਲਾ (ਪ੍ਰਤੀ ਕੁਇੰਟਲ) 15500/16500, ਗੋਲਾ ਬੁਰਾਦਾ (ਪ੍ਰਤੀ 25 ਕਿਲੋ) 4800.
ਖਾਣ ਵਾਲੇ ਤੇਲ : ਸੂਰਜਮੁਖੀ 17000/17200, ਮੂੰਗਫਲੀ ਸਾਲਵੈਂਟ ਰਿਫਾਈਂਡ (ਟੀਨ) 1700/1750, ਸਰ੍ਹੋਂ ਤੇਲ 1300/1425, ਸਰ੍ਹੋਂ ਐਕਸਪੈਲਰ 8080, ਤਿਲ ਤੇਲ ਡਲਿਵਰੀ 9000, ਸੋਇਆਬੀਨ 8180, ਬਿਨੌਲਾ ਮਿੱਲ ਡਲਿਵਰੀ 7250, ਗੋਲਾ ਤੇਲ (ਟੀਨ) 3150/3250, ਨਾ ਖਾਣ ਵਾਲੇ ਤੇਲ : ਅਰੰਡੀ 8800/8900.
ਮੁਰਗੀ ਆਂਡਾ : ਰੁਪਇਆ/ਸੈਂਕੜਾ : ਦਿੱਲੀ (ਟ੍ਰੇਅ ਸਮੇਤ) 310, ਹੈਦਰਾਬਾਦ 330, ਵਿਜੇਵਾੜਾ 332, ਗੋਦਾਵਰੀ 322, ਚੇਨਈ 370, ਮੁੰਬਈ 370, ਬੇਂਗਲੁਰੂ 365, ਪੁਣੇ 350, ਪੰਜਾਬ/ਟੀ 305, ਕਰਨਾਲ 289/290.
ਅਲੋਹ ਧਾਤੂ
ਅਲੋਹ ਧਾਤੂ : (ਕਿਲੋ/ਟੈਕਸ ਵੱਖਰਾ) : ਐਂਟੀਮਨੀ : ਚੀਨ 605, ਥਾਈਲੈਂਡ ਕੈਡਮੀਅਮ : ਰਾਡ 292, ਮੈਕਸੀਕੋ 302, ਪਲੇਟ 314, ਲੈੱਡ (ਸੀਸਾ) : ਇੰਗਟ ਵਿਦੇਸ਼ੀ 203, ਦੇਸੀ ਮੁਲਾਇਮ 172, ਦੇਸੀ ਸਖਤ (ਇਕ-ਡੇਢ ਫੀਸਦੀ) 172, ਚਾਰ ਫੀਸਦੀ 175, ਗੰਨ ਮੈਟਲ ਸਕ੍ਰੈਪ : ਲੋਕਲ 330, ਮਿਕਸ 332, ਜਲੰਧਰ 337, ਬਰਾਸ (ਪਿੱਤਲ) : ਹਨੀ 337, ਰੇਡੀਏਟਰ ਦੇਸੀ 222, ਰੇਡੀਏਟਰ ਵਿਦੇਸ਼ੀ 235, ਚਾਦਰੀ ਦੇਸੀ 331, ਪੁਰਜ਼ਾ ਸਕ੍ਰੈਪ 328, ਜ਼ਿੰਕ (ਜਸਤਾ) : ਇੰਗਟ (ਪੱਤਰਾ) 248, ਡਰਾਸ (ਢੀਮਾ) 197, ਨਿਕਲ ਪਲੇਟ : ਰਸ਼ੀਅਨ (4*4) 945, (9*9) 950, (4*24) 955, ਇੰਕੋ (4*4) 1165, (4*24) 1165, ਕਾਪਰ (ਤਾਂਬਾ) ਆਰਮੇਚਰ 443, ਮਿਕਸਡ ਸਕ੍ਰੈਪ 418, ਸੁਪਰ-ਡੀ ਰਾਡ 475, ਐਲੂਮੀਨੀਅਮ : ਸੀ. ਜੀ. ਇੰਗਟ 160, ਸ਼ੀਟ ਕਟਿੰਗ 148, ਵਾਇਰ ਸਕ੍ਰੈਪ 152, ਬਰਤਨਫੂਟ 130, ਪੁਰਜ਼ਾਫੂਟ 111, ਰਾਡ : ਲੋਕਲ 160, ਕੰਪਨੀ 164.
ਲੋਹਾ ਬਾਜ਼ਾਰ
ਮੰਡੀ ਗੋਬਿੰਦਗੜ੍ਹ, (ਸੁਰੇਸ਼)- ਇੰਗਟ 34900-35000, ਬਿਲਟ 35900-36000, ਸਪੰਜ ਆਇਰਨ ਸਕ੍ਰੈਪ 24000 (ਬ੍ਰਾਂਡਿਡ), 23500 (ਨਾਨ ਬ੍ਰਾਂਡਿਡ), ਪੁਰਾਣੀ ਸਕ੍ਰੈਪ 24600, ਮੈਲਟਿੰਗ ਸਕ੍ਰੈਪ 27100, ਕਾਸਟ ਆਇਰਨ (ਟੋਕਾ) 27300, ਕਾਸਟ ਆਇਰਨ ਇੰਪੋਰਟਡ 27800, ਫਾਰਚੂਨ ਟੀ.ਐੱਮ.ਟੀ- 8 ਐੱਮ. ਐੱਮ. 46399, 10 ਐੱਮ. ਐੱਮ. 45799, 12 ਐੱਮ. ਐੱਮ. 44799, 16-25 ਐੱਮ. ਐੱਮ. 45499, ਐਂਗਲ-40*5-75*5 ਐੱਮ. ਐੱਮ. 38400, 90*6-100*8 ਐੱਮ. ਐੱਮ. 38900, ਚੈਨਲ 75*40-100*50 ਐੱਮ. ਐੱਮ. 38900, ਪੱਤੀਆਂ 40*8-100*25 ਐੱਮ. ਐੱਮ. 38300, ਰਾਊਂਡ ਸਕੇਅਰ 25-56 ਐੱਮ. ਐੱਮ. 38100, 63-90 ਐੱਮ. ਐੱਮ. 38600, ਬਾਂਸਲ ਹੈਵੀ ਚੈਨਲ 40500, ਬਾਂਸਲ ਗਾਡਰ 40500, ਟੀ-ਆਇਰਨ 41100, ਪਾਈਪ 37000, ਪੱਤਰਾ 38000, (ਜੀ. ਐੱਸ. ਟੀ. ਵੱਖਰਾ, ਰੇਟ ਸ਼ਾਮ 6.00 ਵਜੇ ਤੱਕ ਦੇ)।
ਭਲਕੇ ਕੀ ਹੋਵੇਗਾ
ਨਵੀਂ ਦਿੱਲੀ, (ਐੱਨ. ਐੱਨ. ਐੱਸ.)- ਸ਼ਨੀਵਾਰ ਚੇਤ ਦੀ ਮੱਸਿਆ ਨੂੰ ਬਾਰੀਕ ਚੌਲ, ਜੌਂ, ਜਈ, ਦੇਸੀ ਛੋਲੇ, ਮੂੰਗ, ਮੋਠ, ਮਸਰ, ਤਿਲ, ਸੋਇਆ, ਸਰ੍ਹੋਂ ਤੇਲ, ਜਵਾਰ, ਤਾਂਬਾ, ਪਿੱਤਲ, ਸੀਸਾ, ਜੀਰਾ, ਅਜਵਾਇਣ, ਲਾਲ ਮਿਰਚ, ਜਾਇਫਲ, ਜਾਵਿੱਤਰੀ, ਦਾਲਚੀਨੀ, ਕਮਰਕੱਸ, ਰੂੰ, ਮਖਾਣਾ, ਕਾਲੀ ਮਿਰਚ, ਮਹਿੰਦੀ, ਹਲਦੀ, ਪੋਸਤਦਾਣਾ, ਕਾਜੂ 'ਚ ਲਾਭ ਅਤੇ ਸਣ, ਕਣਕ, ਮੱਕੀ, ਬਾਜਰਾ, ਗਵਾਰ, ਗਵਾਰ ਗਮ, ਮਾਂਹ, ਅਰਹਰ, ਕਾਬਲੀ ਛੋਲੇ, ਲੋਬੀਆ, ਧਨੀਆ, ਸੁੰਢ, ਕਲੌਂਜੀ, ਵੱਡੀ ਇਲਾਇਚੀ, ਜੀਰਾ, ਗੋਲਾ, ਛੁਹਾਰਾ, ਅੰਜੀਰ, ਪਿਸਤਾ, ਕਪਾਹ, ਸੋਨਾ, ਚਾਂਦੀ, ਟਿਨ, ਨਿਕਲ 'ਚ ਨੁਕਸਾਨ ਹੋ ਸਕਦਾ ਹੈ।
ਰੂੰ ਬਾਜ਼ਾਰ
ਜੈਤੋ, (ਪਰਾਸ਼ਰ)-ਪੰਜਾਬ : ਜੇ-34 ਰੋਲਰ ਰੂੰ 4160-4180 ਰੁਪਏ ਮਣ, ਹਰਿਆਣਾ : ਜੇ-34 ਰੋਲਰ ਰੂੰ 4165-4185 ਰੁਪਏ ਮਣ, ਰਾਜਸਥਾਨ ਹਨੂਮਾਨਗੜ੍ਹ : ਸਰਕਲ  ਰੋਲਰ ਰੂੰ 4180-4185 ਰੁਪਏ ਮਣ, ਸ਼੍ਰੀਗੰਗਾਨਗਰ ਸਰਕਲ ਰੋਲਰ ਰੂੰ 4100-4135 ਰੁਪਏ ਮਣ, ਲੋਅਰ ਰਾਜਸਥਾਨ ਰੋਲਰ ਰੂੰ 40100- 41100 ਰੁਪਏ ਕੈਂਡੀ, ਬੰਗਾਲ ਦੇਸੀ ਰੂੰ 4300-4335 ਰੁਪਏ ਮਣ, ਨਵਾਂ ਕਾਟਨ ਸੀਡ (ਬਿਨੌਲਾ) 1980-2040 ਰੁਪਏ। ਮਨਜ਼ੂਰਸ਼ੁਦਾ ਸੱਟਾ ਸ਼ਾਮ 5 ਵਜੇ ਵਾਅਦਾ ਕਪਾਹ ਕਪਾੜਾ ਸੁਰਿੰਦਰਾ ਨਗਰ 50 ਪੈਸੇ ਦੀ ਮੰਦੀ ਨਾਲ 933 ਰੁਪਏ ਭਾਰਤੀ ਵਾਅਦਾ ਰੂੰ ਐੱਮ. ਸੀ. ਐਕਸ. 200 ਰੁਪਏ ਜ਼ੋਰਦਾਰ ਉਛਾਲ ਨਾਲ 20530 ਰੁਪਏ (ਪ੍ਰਤੀ ਗੰਢ 170 ਕਿਲੋ), ਵਾਅਦਾ ਕੋਕੋ ਕਪਾਹ 1 ਰੁਪਏ ਤੇਜ਼ੀ ਨਾਲ 1451  ਰੁਪਏ ਕੁਇੰਟਲ ਰਹੀ। ਕਪਾਹ ਆਮਦ ਪੰਜਾਬ 4000 ਗੰਢ, ਹਰਿਆਣਾ 11,000 ਗੰਢ ਅਤੇ ਸ਼੍ਰੀਗੰਗਾਨਗਰ ਸਰਕਲ 4500 ਗੰਢ, ਭਾਵ ਕਪਾਹ ਵਧੀਆ 4850-4980 ਰੁਪਏ ਕੁਇੰਟਲ।  ਟ੍ਰੈਂਡ : ਹਾਜ਼ਰ ਰੂੰ 'ਚ 10 ਰੁਪਏ ਦੀ ਤੇਜ਼ੀ ਰਹੀ।


Related News